ਵੈਨਕੂਵਰ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੈਂਕੂਵਰ ਕੌਮਾਂਤਰੀ ਹਵਾਈ ਅੱਡੇ ਦਾ ਦ੍ਰਿਖ

ਵੈਨਕੂਵਰ ਕੌਮਾਂਤਰੀ ਹਵਾਈ ਅੱਡਾ (Vancouver International Airport) ਸਮੁੰਦਰ ਟਾਪੂ, ਰਿਚਮੋਂਡ, ਬਰੀਟੀਸ਼ ਕੋਲੰਬਿਆ, ਕੈਨੇਡਾ ਵਿਚ ਸਥਿਤ ਹੈ। ਇਹ ਡਾਉਨ ਟਾਉਨ, ਵੈਂਕੂਵਰ ਤੋਂ ੧੨ ਕਿਃ ਮੀਃ ਦੀ ਦੂਰੀ ਤੇ ਸਥਿਤ ਹੈ। ੨੦੧੧ ਵਿਚ ਕੈਨੇਡਾ ਦਾ ਹੱਲ-ਚੱਲ (੨੯੬,੫੧੧) ਅਤੇ ਯਾਤਰੀਆਂ (੧.੬੮ ਕਰੋੜ) ਦੇ ਲਿਹਾਜ਼ ਨਾਲ ਟਾਰਾਂਟੋ ਪੇਏਰਸਨ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਸੀ। ਇੱਥੋਂ ਬਿੰਦੂ ਤੋਂ ਬਿੰਦੂ ਹਵਾਈ ਉਡਾਨਾਂ ਏਸ਼ੀਆ, ਯੂਰੋਪ, ਓਸ਼ੀਆਨਾ, ਸੰਯੁਕਤ ਰਾਜ ਅਮ੍ਰੀਕਾ ਅਤੇ ਮੈਕਸੀਕੋ ਅਤੇ ਹੋਰ ਕੈਨੇਡਾ ਦੇ ਹਵਾਈ ਅੱਡਿਆਂ ਨੂੰ ਉਡਾਨਾਂ ਜਾਂਦੀਆਂ ਅਤੇ ਆਉਂਦੀਆਂ ਹਨ। ਹਵਾਈ ਅੱਡੇ ਨੇ ਕਈ ਇਨਾਮ ਵੀ ਜਿੱਤੇ ਹਨ।

ਬਾਰਲੇ ਪੇਜ [ਸੋਧ]

Wikimedia Commons