ਵੈਨਕੂਵਰ ਅੰਤਰਰਾਸ਼ਟਰੀ ਵਿਮਾਨਖੇਤਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੈਨਕੂਵਰ ਅੰਤਰਰਾਸ਼ਟਰੀ ਵਿਮਾਨਖੇਤਰ ਦਾ ਦ੍ਰਿੱਖ

ਵੈਨਕੂਵਰ ਅੰਤਰਰਾਸ਼ਟਰੀ ਵਿਮਾਨਖੇਤਰ (ਅੰਗਰੇਜੀ: Vancouver International Airport) ਸਮੁੰਦਰ ਟਾਪੂ, ਰਿਚਮੰਡ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਥਿੱਤ ਹੈ। ਇਹ ਡਾਊਨ ਟਾਊਨ, ਵੈਨਕੂਵਰ ਤੋਂ ੧੨ ਕਿਃ ਮੀਃ ਦੀ ਦੂਰੀ ਤੇ ਸਥਿੱਤ ਹੈ। ੨੦੧੧ ਵਿੱਚ ਕੈਨੇਡਾ ਦਾ ਹੱਲ-ਚੱਲ (੨੯੬,੫੧੧) ਅਤੇ ਯਾਤਰੀਆਂ (੧.੬੮ ਕਰੋੜ) ਦੇ ਲਿਹਾਜ ਨਾਲ ਟੋਰਾਂਟੋ ਪਿਅਰਸਨ ਵਿਮਾਨਖੇਤਰ ਤੋਂ ਬਾਅਦ ਦੂਜਾ ਸਭ ਤੋਂ ਵਿਅਸਤ ਵਿਮਾਨਖੇਤਰ ਸੀ। ਇੱਥੋਂ ਬਿੰਦੂ ਤੋਂ ਬਿੰਦੂ ਹਵਾਈ ਉਡਾਨਾਂ ਏਸ਼ੀਆ, ਯੂਰੋਪ, ਓਸ਼ੀਆਨਾ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਅਤੇ ਹੋਰ ਕੈਨੇਡਾ ਦੇ ਵਿਮਾਨਖੇਤਰਾਂ ਨੂੰ ਉਡਾਨਾਂ ਜਾਂਦੀਆਂ ਅਤੇ ਆਉਂਦੀਆਂ ਹਨ। ਵਿਮਾਨਖੇਤਰ ਨੇ ਕਈ ਪੁਰਸਕਾਰ ਵੀ ਜਿੱਤੇ ਹਨ।

ਬਾਹਰੀ ਕੜੀਆਂ[ਸੋਧੋ]

Wikimedia Commons
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png