ਵੈਨਿਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੈਨਿਸ
Venezia
Comune di Venezia (ਵੇਨੈਤਸੀਆ ਦਾ ਪਰਗਣਾ)
ਵੈਨਿਸ ਦਾ ਚਿੱਤਰ-ਸੰਗ੍ਰਹਿ: ਸਿਖਰ ਖੱਬੇ ਪਿਆਤਜ਼ਾ ਸਾਨ ਮਾਰਕੋ ਹੈ, ਫੇਰ ਸ਼ਹਿਰ ਦਾ ਨਜ਼ਾਰਾ, ਫੇਰ ਵੱਡੀ ਨਹਿਰ ਅਤੇ (ਛੋਟੇ) ਲਾ ਵੈਨੀਸੇ ਦਾ ਅੰਦਰੂਨੀ ਨਜ਼ਾਰਾ ਅਤੇ ਆਖ਼ਰ ਵਿੱਚ ਸਾਨ ਜਿਓਰਜੀਓ ਮਾਗੀਓਰੇ ਦਾ ਟਾਪੂ

Coat of arms
ਦਿਸ਼ਾ-ਰੇਖਾਵਾਂ: 45°26′15″N 12°20′9″E / 45.4375°N 12.33583°E / 45.4375; 12.33583
ਖੇਤਰਫਲ
 - ਕੁੱਲ ੪੧੪.੫੭ km2 (੧੬੦.੧ sq mi)
ਅਬਾਦੀ (੩੦-੪-੨੦੦੯)
 - ਕੁੱਲ ੨,੭੦,੬੬੦
ਡਾਕ ਕੋਡ ੩੦੧੦੦
ਖੇਤਰ ਕੋਡ 041
ਵੈੱਬਸਾਈਟ ਅਧਿਕਾਰਕ ਵੈੱਬਸਾਈਟ
ਸਮੁੰਦਰੀ ਜਹਾਜ ਤੋਂ ਵੈਨਿਸ
ਆਥਣ ਵੇਲੇ ਵੈਨਿਸ ਦੀ ਫੋਟੋ

ਵੈਨਿਸ (ਇਤਾਲਵੀ: Venezia [veˈnɛttsja] ( ਸੁਣੋ),[੧] ਵੈਨਿਸੀਆਈ: Venexia [veˈnɛsja]; (ਲਾਤੀਨੀ: Venetia)) ਉੱਤਰ-ਪੂਰਬੀ ਇਟਲੀ ਵਿੱਚ ੧੧੮ ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿੱਤ ਹੈ।[੨] ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰਕੇ ਜਾਣਿਆ ਜਾਂਦਾ ਹੈ। [੨] ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।[੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Il Nuovo DOP
  2. ੨.੦ ੨.੧ ੨.੨ UNESCO: Venice and its Lagoon, accessed:17 April 2012
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png