ਵੋਲਗਾਗਰਾਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੋਲਗਾਗ੍ਰਾਦ ਸ਼ਹਿਰ ਦੇ ਵੱਖ-ਵੱਖ ਨਜਾਰੇ

ਵੋਲਗਾਗ੍ਰਾਦ (ਜਾਂ ਵੋਲਗੋਗਰਾਡ) ਰੂਸ ਦਾ ਇੱਕ ਅਹਿਮ ਸਨਅਤੀ ਸ਼ਹਿਰ ਹੈ ਜੋ ਵੋਲਗਾ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ ਹੋਇਆ ਹੈ। 2010 ਦੇ ਅੰਦਾਜੇ ਮੁਤਾਬਕ ਇਸਦੀ ਅਬਾਦੀ 1,021,215 ਹੈ।

ਇਤਿਹਾਸ[ਸੋਧੋ]

1925 ਤੋਂ ਪਹਿਲਾਂ ਇਸਦਾ ਨਾਮ ਸਾਰਿਟਸਿਨ ਸੀ। ਇਸਤੋਂ ਬਾਅਦ, 1925 ਤੋਂ 1961 ਤੱਕ ਇਸਦਾ ਨਾਮ ਸਤਾਲਿਨਗ੍ਰਾਦ ਰਿਹਾ। ਦੂਜਾ ਵਿਸ਼ਵ ਯੁੱਧ ਦੀ ਇੱਕ ਵੱਡੀ ਲੜਾਈ, ਸਤਾਲਿਨਗ੍ਰਾਦ ਦੀ ਲੜਾਈ, ਇੱਥੇ ਲੜੀ ਗਈ ਸੀ। ਇਹ ਲੜਾਈ ਜਰਮਨੀ ਨਾਜੀਆਂ ਅਤੇ ਲਾਲ ਸੈਨਾ ਦੇ ਵਿਚਕਾਰ ਪੰਜ ਮਹੀਨੇ, ਇੱਕ ਹਫਤਾ ਅਤੇ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਰੈੱਡ ਆਰਮੀ ਦੀ ਜਿੱਤ ਹੋਈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png