ਸਕੋਪੀਏ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਕੋਪੀਏ
Скопје
—  ਸ਼ਹਿਰ  —
ਸਕੋਪੀਏ is located in ਮਕਦੂਨੀਆ ਗਣਰਾਜ
ਸਕੋਪੀਏ
ਮਕਦੂਨੀਆ ਵਿੱਚ ਸਕੋਪੀਏ ਦੀ ਸਥਿਤੀ
ਦਿਸ਼ਾ-ਰੇਖਾਵਾਂ: 42°0′N 21°26′E / 42°N 21.433°E / 42; 21.433
ਦੇਸ਼  ਮਕਦੂਨੀਆ ਗਣਰਾਜ
ਨਗਰਪਾਲਿਕਾ Coat of arms of Skopje.svg ਸਕੋਪੀਏ ਦਾ ਸ਼ਹਿਰ
ਖੇਤਰ Logo of Skopje Region.svg ਸਕੋਪੀਏ ਖੇਤਰ
ਸਰਕਾਰ
 - ਮੇਅਰ ਕੋਸੇ ਤਰਾਯਾਨੋਵਸਕੀ
ਖੇਤਰਫਲ
 - ਸ਼ਹਿਰ ੫੭੧.੪੬ km2 (੨੨੦.੬ sq mi)
 - ਸ਼ਹਿਰੀ ੨੨੫.੦੦ km2 (੮੬.੯ sq mi)
 - ਮੁੱਖ-ਨਗਰ ੧,੮੫੪.੦੦ km2 (੭੧੫.੮ sq mi)
ਉਚਾਈ ੨੪੦
ਅਬਾਦੀ (੨੦੦੨)[੧]
 - ਸ਼ਹਿਰ ੫,੦੬,੯੨੬
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਡਾਕ ਕੋਡ ੧੦੦੦
ਖੇਤਰ ਕੋਡ +੩੮੯ ੦੨
ਕਾਰ ਪਲੇਟਾਂ SK
ਰੱਖਿਅਕ ਸੰਤ ਕੁਆਰੀ ਮਰੀਅਮ
ਵੈੱਬਸਾਈਟ skopje.gov.mk

ਸਕੋਪੀਏ (ਮਕਦੂਨੀਆਈ: Скопје, [ˈskɔpjɛ] ( ਸੁਣੋ)) ਮਕਦੂਨੀਆ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੇਸ਼ ਦੀ ਇੱਕ-ਤਿਹਾਈ ਅਬਾਦੀ ਰਹਿੰਦੀ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿੱਦਿਅਕ ਕੇਂਦਰ ਹੈ। ਇਹ ਰੋਮਨ ਸਾਕਾ ਮੌਕੇ ਸਕੂਪੀ ਨਾਂ ਕਰਕੇ ਜਾਣਿਆ ਜਾਂਦਾ ਸੀ।

ਹਵਾਲੇ[ਸੋਧੋ]