ਸਟਰਾਬਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਗੀਚਾ ਸਟਰਾਬਰੀ
ਫ਼ਰਾਗਾਰੀਆ × ਅਨਾਨਾਸਾ
ਜਲ-ਕਾਸ਼ਤ ਰਾਹੀਂ ਉਗਾਈਆਂ ਬਗੀਚਾ ਸਟਰਾਬਰੀਆਂ।
ਜਲ-ਕਾਸ਼ਤ ਰਾਹੀਂ ਉਗਾਈਆਂ ਬਗੀਚਾ ਸਟਰਾਬਰੀਆਂ।
ਵਿਗਿਆਨਕ ਵਰਗੀਕਰਣ
ਜਗਤ: Plantae (ਪਲਾਂਟੀ)
(ਨਾ-ਦਰਜ): Angiosperms (ਐਨਜੀਓਸਪਰਮ)
(ਨਾ-ਦਰਜ): Eudicots (ਯੂਡੀਕਾਟਸ)
(ਨਾ-ਦਰਜ): Rosids (ਰੋਜ਼ਿਡਸ)
ਗਣ: Rosales (ਰੋਜ਼ਾਲਸ)
ਕੁਲ: Rosaceae (ਰੋਜ਼ਾਸੀਏ)
ਉਪਕੁਲ: Rosoideae (ਰੋਜ਼ੋਈਡੀਏ)
ਵੰਸ਼: Fragaria (ਫ਼ਰਾਗਾਰੀਆ)
ਜਾਤੀ: ਐੱਫ਼. × ਅਨਾਨਾਸਾ
ਦੋਨਾਂਵੀਆ ਨਾਂ
ਫ਼ਰਾਗਾਰੀਆ × ਅਨਾਨਾਸਾ
ਡੂਕੈਸਨੇ

ਫ਼ਰਾਗਾਰੀਆ × ਅਨਾਨਾਸਾ, ਆਮ ਤੌਰ 'ਤੇ ਸਟਰਾਬਰੀ (/ˈstrɔːbri/ or ਸੁਣੋi/ˈstrɔːˌbɛri/) ਜਾਂ ਬਗੀਚਾ ਸਟਰਾਬਰੀ, ਇੱਕ ਪਿਓਂਦੀ ਨਸਲ ਹੈ ਜਿਸਦੀ ਦੁਨੀਆਂ ਭਰ ਵਿੱਚ ਇਸਦੇ ਫਲ ਕਾਰਨ ਖੇਤੀ ਕੀਤੀ ਜਾਂਦੀ ਹੈ। ਇਸਦਾ ਫਲ (ਜੋ ਅਸਲ ਵਿੱਚ ਬਨਸਪਤੀ ਬੇਰੀ ਨਹੀਂ ਹੈ, ਸਗੋਂ ਇੱਕ ਸਹਾਇਕ ਫਲ ਹੈ) ਦੁਨੀਆਂ ਭਰ ਵਿੱਚ ਆਪਣੀ ਵਿਸ਼ੇਸ਼ ਖ਼ੁਸ਼ਬੋ, ਭੜਕੀਲੇ ਲਾਲ ਰੰਗ, ਰਸਦਾਰ ਬਣਤਰ ਅਤੇ ਮਿਠਾਸ ਕਰਕੇ ਜਾਣਿਆ ਜਾਂਦਾ ਹੈ। ਇਹ ਵੱਡੀ ਮਾਤਰਾ ਵਿੱਚ ਖਪਤ ਕੀਤਾ ਜਾਂਦਾ ਹੈ, ਭਾਵੇਂ ਤਾਜ਼ੇ ਫਲ ਵਜੋਂ ਜਾਂ ਤਿਆਰ ਖੁਰਾਕਾਂ ਜਿਵੇਂ ਕਿ ਸੁਰੱਖਿਆਤਮਕ ਮਸਲਿਆਂ, ਜੂਸਾਂ, ਕਚੌਰੀਆਂ (ਪਾਈ), ਆਈਸ-ਕਰੀਮਾਂ, ਮਿਲਕ-ਸ਼ੇਕਾਂ ਅਤੇ ਚਾਕਲੇਟਾਂ ਆਦਿ ਵਿੱਚ। ਬਨਾਵਟੀ ਸਟਰਾਬਰੀ ਸੁਗੰਧ ਵੱਡੇ ਪੈਮਾਨੇ 'ਤੇ ਉਦਯੋਗੀ ਖੁਰਾਕ ਉਤਪਾਦਨਾਂ ਵਿੱਚ ਵਰਤੀ ਜਾਂਦੀ ਹੈ।

ਬਗੀਚਾ ਸਟਰਾਬਰੀ ਦਾ ਫੁੱਲ
ਬਗੀਚਾ ਸਟਰਾਬਰੀ ਦਾ ਫੁੱਲ
Closeup of a healthy, red strawberry
ਦੱਖਣੀ ਫ਼੍ਰਾਂਸ ਵਿੱਚ ਉਗਾਈ ਜਾਂਦੀ ਕਿਸਮ ਫ਼ਰਾਗਾਰੀਆ × ਅਨਾਨਾਸਾ 'ਗਾਰੀਗੈਤ'

ਹਵਾਲੇ[ਸੋਧੋ]