ਸਟਾਨਿਸਲਾਓ ਕੈਨਿਜਾਰੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
Stanislao Cannizzaro
ਜਨਮ
ਜੁਲਾਈ ੧੩, ੧੮੨੬
ਪਾਲੇਰਮੋ
ਅਕਾਲ ਚਲਾਣਾ
ਮਈ ੧੦, ੧੯੧੦
ਰਾਸ਼ਟ੍ਰੀਤਾ
ਕਿੱਤਾ
ਸਟਾਨਿਸਲਾਓ ਕੈਨਿਜਾਰੋ ( Stanislao Cannizzaro ) ( 13 ਜੁਲਾਈ , 1826 – 10 ਮਈ , 1910 ) ਇਟਲੀ ਦੇ ਰਸਾਇਨਸ਼ਾਸਤਰੀ ਸਨ । ਉਹ ਖਾਸ ਕਰ ਕੇ ਕੈਨਿਜਾਰੋ ਅਭਿਕਰਿਆ ਲਈ ਅਤੇ ਪਰਮਾਣੁ ਭਾਰ ਸਬੰਧੀ ਵਿਚਾਰਾਂ ਲਈ ਯਾਦ ਕੀਤੇ ਜਾਂਦੇ ਹੈ ।