ਸਟੀਵਨ ਹਾਕਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਟੀਵਨ ਹਾਕਿੰਗ
CH CBE FRS FRSA
ਹਾਕਿੰਗ ਆਪਣੇ ਦਫਤਰ ਵਿੱਚ
ਸਟੀਫਨ ਹਾਕਿੰਗ ਨਾਸਾ ਵਿਖੇ, 1980ਵਿਆਂ ਵਿੱਚ
ਜਨਮ ਸਟੀਫਨ ਵਿਲੀਅਮ ਹਾਕਿੰਗ
(1942-01-08) 8 ਜਨਵਰੀ 1942 (ਉਮਰ 73)
ਆਕਸਫ਼ੋਰਡ, ਇੰਗਲੈਂਡ
ਰਿਹਾਇਸ਼ ਸੰਯੁਕਤ ਬਾਦਸ਼ਾਹੀ
ਖੇਤਰ
ਅਦਾਰੇ
ਥੀਸਿਸ ਵਿਸਤਾਰਸ਼ੀਲ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (1965)
ਖੋਜ ਕਾਰਜ ਸਲਾਹਕਾਰ Dennis Sciama[੧]
Other academic advisors ਰਾਬਰਟ ਬੇਰਮੇਨ[ਹਵਾਲਾ ਲੋੜੀਂਦਾ]
ਖੋਜ ਵਿਦਿਆਰਥੀ
ਮਸ਼ਹੂਰ ਕਰਨ ਵਾਲੇ ਖੇਤਰ
ਅਹਿਮ ਇਨਾਮ
ਜੀਵਨ ਸਾਥੀ
  • ਜੇਨ ਵਾਈਲਡ
    (ਸ਼ਾ. 1965–1995, ਤਲਾਕ)
  • ਐਲੇਨ ਮੇਸਨ
    (ਸ਼ਾ. 1995–2006, ਤਲਾਕ)
Website
www.hawking.org.uk
ਅਲਮਾ ਮਾਤਰ {ਫਰਮਾ:Alma mater

ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking; ਜਨਮ 8 ਜਨਵਰੀ 1942) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਹੈ।ਉਹ ਇਕ ਖ਼ਤਰਨਾਕ ਬਿਮਾਰੀ ਨਾਲ ਦੋ ਚਾਰ ਹੈਂ ਅਤੇ ਕੁਰਸੀ ਤੋਂ ਉੱਠ ਨਹੀਂ ਸਕਦਾ, ਹੱਥ ਪੈਰ ਨਹੀਂ ਹਿਲਾ ਸਕਦਾ ਅਤੇ ਬੋਲ ਨਹੀਂ ਸਕਦਾ। ਲੇਕਿਨ ਉਹ ਦਿਮਾਗ਼ੀ ਤੌਰ ਤੇ ਸਿਹਤਮੰਦ ਹੈਂ ਔਰ ਬੁਲੰਦ ਹੌਸਲੇ ਦੀ ਵਜ੍ਹਾ ਅਪਣਾ ਕੰਮ ਜਾਰੀ ਰੱਖ ਰਿਹਾ ਹੈ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ ਤੇ ਉਤਾਰਨ ਲਈ ਇਕ ਖ਼ਾਸ ਕਿਸਮ ਦੇ ਕੰਪਿਊਟਰ ਦਾ ਇਸਤੇਮਾਲ ਕਰਦਾ ਹੈ।

ਜ਼ਿੰਦਗੀ[ਸੋਧੋ]

ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ, ਇੰਗਲੈਂਡ ਵਿੱਚ ਹੋਇਆ।[੧੩]ਉਸ ਦੀ ਮਾਤਾ ਸਕਾਟਿਸ਼ ਸੀ।[੧੪]ਪਰਵਾਰ ਦੀਆਂ ਵਿੱਤੀ ਮਜ਼ਬੂਰੀਆਂ ਦੇ ਬਾਵਜੂਦ, ਮਾਤਾ ਪਿਤਾ ਦੋਨਾਂ ਦੀ ਸਿੱਖਿਆ ਆਕਸਫਰਡ ਯੂਨੀਵਰਸਿਟੀ ਵਿੱਚ ਹੋਈ ਜਿੱਥੇ ਫਰੇਂਕ ਨੇ ਡਾਕਟਰੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਾਬੇਲ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਦੋਨੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਇੱਕ ਚਿਕਿਤਸਾ ਖੋਜ ਸੰਸਥਾਨ ਵਿੱਚ ਮਿਲੇ ਜਿੱਥੇ ਇਸੋਬੇਲ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਫਰੇਂਕ ਚਿਕਿਤਸਾ ਖੋਜਕਰਤਾ ਵਜੋਂ ਕੰਮ ਕਰਦੀ ਸੀ।

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ ੧.੪ ੧.੫ ੧.੬ ੧.੭ ੧.੮ ੧.੯ ਸਟੀਵਨ ਹਾਕਿੰਗ at the Mathematics Genealogy Project.
  2. Allen, Bruce (1983). Vacuum energy and general relativity (PhD thesis). University of Cambridge. 
  3. Bousso, Raphael (1997). Pair creation of black holes in cosmology (PhD thesis). University of Cambridge. 
  4. Carr, Bernard John (1976). Primordial black holes (PhD thesis). University of Cambridge. 
  5. Dowker, Helen Fay (1991). Space-time wormholes (PhD thesis). University of Cambridge. 
  6. Gibbons, Gary William (1973). Some aspects of gravitational radiation and gravitational collapse (PhD thesis). University of Cambridge. 
  7. Hertog, Thomas (2002). The origin of inflation (PhD thesis). University of Cambridge. 
  8. Laflamme, Raymond (1988). Time and quantum cosmology (PhD thesis). University of Cambridge. 
  9. Page, Don Nelson (1976). Accretion into and emission from black holes (PhD thesis). California Institute of Technology. 
  10. Perry, Malcolm John (1978). Black holes and quantum mechanics (PhD thesis). University of Cambridge. 
  11. Hawking, Stephen (1966). Properties of Expanding Universes (PhD thesis). University of Cambridge.  OCLC 62793673
  12. ਗ਼ਲਤੀ ਦਾ ਹਵਾਲਾ ਦਿਉ:
  13. ਫਰਮਾ:Who's Who ਫਰਮਾ:Subscription required
  14. "Mind over matter Stephen Hawking". Herald Scotland. http://www.heraldscotland.com/sport/spl/aberdeen/mind-over-matter-stephen-hawking-1.352226.