ਸਮੱਗਰੀ 'ਤੇ ਜਾਓ

ਸਤੀਸ਼ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਤੀਸ਼ ਕੁਮਾਰ
2009
ਜਨਮ (1936-08-09) 9 ਅਗਸਤ 1936 (ਉਮਰ 88)
Sri Dungargarh, ਰਾਜਸਥਾਨ, ਭਾਰਤ[1]
ਪੇਸ਼ਾਸੰਪਾਦਕ
ਸੰਗਠਨResurgence & Ecologist
ਲਈ ਪ੍ਰਸਿੱਧFounder, Schumacher College & The Small School
ਲਹਿਰNuclear disarmament;
Environmental Sustainability
ਬੋਰਡ ਮੈਂਬਰ
RSPCA[2]
ਸਾਥੀਜੂਨ ਮਿਚੇਲ
ਬੱਚੇMukti Kumar Mitchell, Maya Kumar Mitchell
ਪੁਰਸਕਾਰHonorary Doctorate in Education, Plymouth University; Honorary Doctorate in Literature, University of Lancaster; Honorary Doctorate in Law, University of Exeter; Jamnalal Bajaj International Award[2]

ਸਤੀਸ਼ ਕੁਮਾਰ ਇੱਕ ਜੈਨ ਭਿਕਸ਼ੂ ਹੈ। ਓਹ ਪਰਮਾਣੁ ਨਿਸ਼ਸਤਰੀਕਰਨ ਅਤੇ ਸੰਸਾਰ ਅਮਨ ਲਈ ਕੰਮ ਕਰ ਰਿਹਾ ਹੈ। ਉਸ ਨੇ ਪਰਮਾਣੂ ਨਿਸ਼ਸਤਰੀਕਰਨ ਲਈ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਦੀਆਂ ਰਾਜਧਾਨੀਆਂ, ਵਾਸ਼ਿੰਗਟਨ, ਲੰਦਨ, ਪੈਰਿਸ ਅਤੇ ਮਾਸਕੋ, ਦਾ 8000 ਮੀਲ ਦਾ ਪੈਦਲ ਸ਼ਾਂਤੀ ਮਾਰਚ[3] ਕੀਤਾ ਹੈ। ਉਸ ਦਾ ਜਨਮ ਸ਼੍ਰੀ ਡੂੰਗਾਗੜ ਰਾਜਸਥਾਨ ਵਿਖੇ ਹੋਇਆ। 9 ਸਾਲ ਦੀ ਓਮਰ ਵਿੱਚ ਉਹਨਾਂ ਘਰ ਤਿਆਗ ਦਿਤਾ ਅਤੇ ਜੈਨ ਭਿਕਸ਼ੂ ਬਣ ਗਏ।

ਹਵਾਲੇ

[ਸੋਧੋ]