ਸਦੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਸਦੀਆਂ ਤੋਂ ਰੀਡਿਰੈਕਟ)
ਇੱਕ ਸਦੀ ਵਿੱਚ ੧੦੦ ਸਾਲ ਹੁੰਦੇ ਹਨ ।
ਗ੍ਰੈਗਰੀ ਕਲੰਡਰ ਵਿੱਚ ਸਦੀ [ਸੋਧ]
ਗ੍ਰੈਗਰੀ ਕਲੰਡਰ ਦੇ ਹਿਸਾਬ ਨਾਲ ਪਹਿਲੀ ਸਦੀ ੧ ਜਨਵਰੀ ੧ ਨੂੰ ਸ਼ੁਰੂ ਅਤੇ ੩੧ ਦਸੰਬਰ ੧੦੦ ਨੂੰ ਖੱਤਮ । ਦੂਜੀ ਸਦੀ ੧ ਜਨਵਰੀ ੧੦੧ ਨੂੰ ਸ਼ੁਰੂ ਅਤੇ ੩੧ ਦਸੰਬਰ ੨੦੦ ਨੂੰ ਖੱਤਮ । ਜੋ ਸਾਲ ਸਦੀ ਦੇ ਅੰਕ ਨੂੰ ਸ਼ੁਰੂ ਕਰਦਾ ਹੈ, ਓਹ ਸਦੀ ਦਾ ਆਖਰੀ ਸਾਲ ਹੈ (ਅਰਥ: ਸਾਲ ੧੯੦੦, ੧੯ਵੀਂ ਸਦੀ ਦਾ ਆਖਰੀ ਸਾਲ ਹੈ) ।
|
|||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |