ਸਧਾਰਨ ਕਾਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸਧਾਰਨ ਕਾਨੂੰਨ[੧] ਉਸ ਕਾਨੂੰਨ ਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਵਿਧਾਨਸਭਾਵਾਂ ਅਤੇ ਸੰਸਦ ਦੁਆਰਾ ਨਹੀਂ ਬਣਾਇਆ ਜਾਂਦਾ ਬਲਕਿ ਇਸ ਕਾਨੂੰਨ ਦਾ ਨਿਰਮਾਣ ਅਦਾਲਤਾਂ ਵਿਚ ਜੱਜਾ ਦੁਆਰਾ ਫੈਸਲੇ ਸੁਣਾ ਕੇ ਕੀਤਾ ਜਾਂਦਾ ਹੈ[੨] । ਇਸ ਵਿਚ ਪੁਰਾਣੇ ਫੈਸਲਿਆਂ ਨੂੰ ਇੱਕ ਮਿਸਾਲ ਦੇ ਤੋਰ ਤੇ ਵਰਤਿਆ ਜਾਂਦਾ ਹੈ। ਅਤੇ ਮਿਲਦੇ-ਜੁਲਦੇ ਮੁਕੱਦਮਿਆਂ ਵਿਚ ਪੁਰਾਣੇ ਫੈਸਲਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਨਵੇਂ ਫੈਸਲੇ ਸੁਣਾਏ ਜਾਂਦੇ ਹਨ।

ਹਵਾਲੇ[ਸੋਧੋ]

  1. Duhaime's Law Dictionary, "Definition of Common Law"
  2. Washington Probate, "Estate Planning & Probate Glossary", Washington (State) Probate, s.v. "common law", 8 Dec. 2008:, retrieved on 7 November 2009.