ਸਨਾਇਪਰ ੨

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਨਾਇਪਰ ੨
ਡਾਇਰੈਕਟਰ ਕਰੈਗ ਆਰ. ਬੈਕਸਿਲੀ
ਪ੍ਰੋਡਿਊਸਰ ਜੇ.ਐੱਸ. ਕਾਰਡਨ
ਕੈਰਲ ਕੌਟੈਨਬਰੂੱਕ
ਲੇਖਕ ਮਾਇਕਲ ਫ਼੍ਰੌਸਟ ਬੈੱਕਨਰ (ਕਿਰਦਾਰ)
ਕਰੈਸ਼ ਲੇਲੈਂਡ
ਰੌਨ ਮੀਟਾ
ਜਿਮ ਮੈੱਕਲੈਨ
ਅਦਾਕਾਰ ਟੌਮ ਬੈਰਅਜਰ
ਬੋਕੀਮ ਵੁੱਡਬਿਨ
ਐਰਿਕਾ ਮੈਰੋਸਨ
ਡੈਨ ਬੱਟਲਰ
ਸੰਗੀਤਕਾਰ ਗੈਰੀ ਚੈਂਗ
ਕੈਮਰਾ ਡੇਵਿਡ ਕੌਨੇਲ
ਐਡੀਟਰ ਸੋਨੀ ਬਾਸਕਿਨ
ਡਿਸਟ੍ਰੀਬਿਊਟਰ ਟ੍ਰੀਸਟਾਰ ਪਿਕਚਰਜ਼
ਰਿਲੀਜ਼ ਦੀ ਤਾਰੀਖ਼ ੨੮ ਦਿਸੰਬਰ ੨੦੦੨
ਲੰਬਾਈ ੯੧ ਮਿੰਟ
ਦੇਸ਼ ਅਮਰੀਕਾ
ਭਾਸ਼ਾ ਅੰਗਰੇਜ਼ੀ, ਹੰਗਰੀ


ਸਨਾਇਪਰ ੨ (ਅੰਗਰੇਜ਼ੀ: Sniper 2) ੨੦੦੩ ਦੀ ਇੱਕ ਅਮਰੀਕੀ ਫ਼ਿਲਮ ਹੈ। ਇਹ ੨੦੦੨ ਵਿੱਚ ਹੰਗਰੀ ਵਿਖੇ ਫ਼ਿਲਮਾਈ ਗਈ ਅਤੇ ਸਾਲ ੨੦੦੩ ਦੇ ਸ਼ੁਰੂ ਵਿੱਚ ਰਿਲੀਜ਼ ਹੋਈ। ਇਸ ਵਿੱਚ ਮੁੱਖ ਕਿਰਦਾਰ ਟੌਮ ਬੈਰਅਨਜਰ, ਬੋਕੀਮ ਵੁੱਡਬਿਨ ਅਤੇ ਐਰਿਕਾ ਮਰੋਸਨ ਨੇ ਨਿਭਾਏ ਹਨ। ਇਹ ਸਨਾਇਪਰ੦ਲੜੀ ਦੀ ਦੂਜੀ ਫ਼ਿਲਮ ਸੀ ਇਸਤੋਂ ਬਾਅਦ ਸਨਾਇਪਰ ੩ (੨੦੦੪) ਅਤੇ ਸਨਾਇਪਰ: ਰੀਲੋਡਿਡ (੨੦੧੧) ਫ਼ਿਲਮਾਂ ਆਈਆਂ।