ਸਪਾਰਟਾਕਸ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਪਾਰਟਕਸ

ਥੀਏਟਰੀਕਲ ਰਿਲੀਜ ਪੋਸਟਰ
ਨਿਰਦੇਸ਼ਕ ਸਟੈਨਲੇ ਕੀਊਬ੍ਰਿਕ
ਐਂਥਨੀ ਮਾਨ
ਨਿਰਮਾਤਾ ਐਡਵਰਡ ਲਿਊਸ
ਕਿਰਕ ਡੋਗਲਜ
ਸਕਰੀਨਪਲੇਅ ਦਾਤਾ ਡਾਲਟਨ ਟਰੂੰਬੋ
ਬੁਨਿਆਦ ਸਪਾਰਟਕਸ 
ਲੇਖਕ: ਹਾਵਰਡ ਫਾਸਟ
ਵਾਚਕ ਵਿਕ ਪੈਰਿਨ
ਸਿਤਾਰੇ ਕਿਰਕ ਡੋਗਲਜ
ਲਾਰੈਂਸ ਓਲੀਵਰ
ਯਾਂ ਸਿਮਨਜ
ਚਾਰਲਸ ਲਾਫਟਨ
ਸਰ ਪੀਟਰ ਉਸਤੀਨੋਵ
ਜਾਹਨ ਗੇਵਿਨ
ਟੋਨੀ ਕੁਰਟਿਸ
ਸੰਗੀਤਕਾਰ ਅਲੈਕਸ ਨਾਰਥ
ਸਿਨੇਮਾਕਾਰ ਰਸਲ ਮੈਟੀ
ਸੰਪਾਦਕ ਰਾਬਰਟ ਲਾਰੈਂਸ
ਵਰਤਾਵਾ ਯੂਨੀਵਰਸਲ ਪਿਕਚਰਜ
ਰਿਲੀਜ਼ ਮਿਤੀ(ਆਂ) 7 ਅਕਤੂਬਰ 1960
ਮਿਆਦ 184 ਮਿੰਟ
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਬਜਟ $12 ਮਿਲੀਅਨ
ਬਾਕਸ ਆਫ਼ਿਸ $60,000,000

ਸਪਾਰਟਕਸ 1960 ਦੀ ਇੱਕ ਅਮਰੀਕੀ ਐਪਿਕ ਇਤਹਾਸਕ ਡਰਾਮਾ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸਟੈਨਲੇ ਕੀਊਬ੍ਰਿਕ ਨੇ ਕੀਤਾ ਹੈ ਅਤੇ ਇਹ ਹਾਵਰਡ ਫਾਸਟ ਦੇ ਨਾਵਲ ਸਪਾਰਟਕਸ ਉੱਤੇ ਅਧਾਰਿਤ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png