ਸਪੇਨੀ ਭਾਸ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਸਪੈਨਿਸ਼ ਭਾਸ਼ਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਪੇਨੀ (español)
ਕੁਲ ਬੋਲਣ ਵਾਲੇ ੩੦-੪੦ ਕਰੋੜ (ਮਾਤਭਾਸ਼ਾ)
ਪ੍ਰਵੇਸ਼ਦਵਾਰ  ਪ੍ਰਵੇਸ਼ਦਵਾਰ ਆਈਕਾਨ   ਭਾਸ਼ਾ

ਸਪੇਨੀ ਭਾਸ਼ਾ (español ਏਸਪਾਞੋਲ / castellano ਕਾਸਤੇਲਿਆਨੋ) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਸੰਸਾਰ ਦੀ ਸਬ ਤੋਂ ਜਿਆਦਾ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਇਸ ਸਾਰੇ ਦੇਸ਼ਾਂ ਦੀ ਮੁੱਖ- ਅਤੇ ਰਾਜਭਾਸ਼ਾ ਹੈ: ਸਪੇਨ, ਅਰਜੇਂਟੀਨਾ, ਚਿੱਲੀ, ਬੋਲੀਵੀਆ, ਪਨਾਮਾ, ਪਰਾਗੁਏ, ਪੇਰੂ, ਮੇਕਸਿਕੋ, ਕੋਸਟਾ ਰੀਕਾ, ਏਲ ਸੈਲਵਾਡੋਰ, ਕਿਊਬਾ, ਉਰੁਗਵੇ, ਵੇਨੇਜੁਏਲਾ, ਆਦਿ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png