ਸਮੋਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਮੋਸਾ
Samosachutney.jpg
Samosas with chutney from Raipur, Chattisgarh, India
ਸਰੋਤ
ਹੋਰ ਨਾਂ Samsa, somsa, sambosak, sambusa, samoosa, singada, samuza, somasi, somaas
ਇਲਾਕਾ ਭਾਰਤੀ ਉਪਮਹਾਦੀਪ, ਕੇਂਦਰੀ ਏਸ਼ੀਆ, ਮੱਧ ਪੂਰਬ, ਅਫਰੀਕਾ ਦਾ ਸਿੰਗ, ਉੱਤਰ ਅਫਰੀਕਾ, ਦੱਖਣ ਅਫਰੀਕਾ, ਦੱਖਣ ਪੱਛਮ ਏਸ਼ੀਆ
ਖਾਣੇ ਦਾ ਵੇਰਵਾ
ਮੁੱਖ ਸਮੱਗਰੀ ਮੈਦਾ, ਆਲੂ, ਪਿਆਜ, ਮਸਾਲੇ, ਹਰੀ ਮਿਰਚ ਪਨੀਰ
ਹੋਰ ਕਿਸਮਾਂ Chamuça

ਸਮੋਸਾ səˈmsə ਇੱਕ ਤਲਿਆ ਹੋਇਆ ਨਮਕੀਨ ਤਿਖੂੰਜਾ ਭਰਵਾਂ ਖਾਣ ਵਾਲਾ ਪਦਾਰਥ ਹੈ। ਇਹ ਫ਼ਾਰਸੀ ਮੂਲ ਦਾ ਸ਼ਬਦ ਹੈ ਜਿਸਦਾ ਮੁਢਲਾ ਰੂਪ "ਸੰਬੋਸਾਹ" (سمبوسه)ਹੈ। ਇਸ ਵਿੱਚ ਅਕਸਰ ਮਸਾਲੇਦਾਰ ਭੁੰਨੇ ਜਾਂ ਪੱਕੇ ਹੋਏ ਸੁੱਕੇ ਆਲੂ, ਜਾਂ ਇਸਦੇ ਇਲਾਵਾ ਮਟਰ, ਪਿਆਜ, ਦਾਲ, ਕੀਮਾ ਵੀ ਭਰਿਆ ਹੋ ਸਕਦਾ ਹੈ। ਇਸਦਾ ਰੂਪ ਆਮ ਤੌਰ ਤੇ ਤਿਕੋਨਾ ਹੁੰਦਾ ਹੈ ਪਰ ਰੂਪ ਅਤੇ ਮੇਚ ਭਿੰਨ-ਭਿੰਨ ਸਥਾਨਾਂ ਤੇ ਬਦਲ ਸਕਦਾ ਹੈ। ਜਿਆਦਾਤਰ ਇਹ ਚਟਨੀ ਜਾਂ ਦਹੀਂ ਛੋਲਿਆਂ ਦੇ ਨਾਲ ਪਰੋਸੇ ਜਾਂਦੇ ਹਨ।[੧]

ਹਵਾਲੇ[ਸੋਧੋ]