ਸਰਾਇਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰਾਇਕੀ
سرائیکی; सराइकी
Saraiki.svg
ਸਰਾਇਕੀ ਸ਼ਾਹਮੁਖੀ ਲਿੱਪੀ ਵਿੱਚ
ਮੂਲ ਬੋਲੀ ਵਾਲੇ ਪਾਕਿਸਤਾਨ, ਭਾਰਤ,[੧] Afghanistan[੨]
ਖੇਤਰ ਮੁੱਖ ਤੌਰ ਤੇ ਦੱਖਣੀ ਪੰਜਾਬ
ਮੂਲ ਵਕਤੇ ੧੭ ਮਿਲੀਅਨ
ਭਾਸ਼ਾ ਪਰਿਵਾਰ
ਉਪ ਭਾਸ਼ਾਵਾਂ
ਰਿਆਸਤੀ (ਰਿਆਸਤੀ–ਬਹਾਵਲਪੁਰੀ)
ਲਿਖਤੀ ਪ੍ਰਬੰਧ ਫ਼ਾਰਸੀ ਲਿੱਪੀ, ਲੰਡਾ ਲਿੱਪੀਆਂ ਖਾਸਕਰ ਗੁਰਮੁਖੀ, ਦੇਵਨਾਗਰੀ ਲਿੱਪੀ, ਲੰਗੜੀ ਲਿੱਪੀ
ਸਰਕਾਰੀ ਭਾਸ਼ਾ
ਰੇਗੂਲੇਟਰ ਕੋਈ ਸਰਕਾਰੀ ਰੈਗੂਲੇਸ਼ਨ ਨਹੀਂ
ਭਾਸ਼ਾ ਕੋਡ
ISO 639-3 skr
{| style="text-align:left;"

ਫਰਮਾ:Infobox language/ਇੰਡਕ

|}
{| style="text-align:left;"

|- | colspan=3 class="boilerplate metadata" style="line-height: 10pt; padding: 0.5em" | This page contains IPA phonetic symbols in Unicode. Without rendering support you may see irregular vowel positioning and a lack of conjuncts. More...

|}
Saraiki dialects of Punjabi and Sindhi in Pakistan

ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਆਰੀਆਈ ਭਾਸ਼ਾ-ਪਰਵਾਰ ਦੀਆਂ ਪੱਛਮੀ ਉਪਭਾਸ਼ਾਵਾਂ ਵਿੱਚੋਂ ਦੱਖਣੀ ਉਪਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।[੧] ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।

ਹਵਾਲੇ[ਸੋਧੋ]