ਸਰੀਰਕ ਕਸਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
੨੦੦੫ ਵਿੱਚ ਕੈਟੌਕਟਿਨ ਪਹਾੜ 'ਤੇ ਇੱਕ ਅਮਰੀਕੀ ਫ਼ੌਜੀ ਕਸਰਤ ਕਰਦਾ ਹੋਇਆ

ਸਰੀਰਕ ਕਸਰਤ ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਪੱਠਿਆਂ ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅਤੇ ਸਿਰਫ਼ ਮਨ-ਪਰਚਾਵੇ ਵਾਸਤੇ। ਘੜੀ-ਮੁੜ ਅਤੇ ਬੰਨ੍ਹਵੀਂ ਸਰੀਰਕ ਕਸਰਤ ਨਾਲ ਰੋਗ-ਨਾਸ਼ਕ ਪ੍ਰਨਾਲੀ ਵਧੇਰੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਅਤੇ ਦਿਲ ਜਾਂ ਲਹੂ-ਨਾੜੀਆਂ ਦੇ ਰੋਗ, ਦੂਜੇ ਕਿਸਮ ਦਾ ਸ਼ੱਕਰ ਰੋਗ ਅਤੇ ਮੁਟਾਪੇ ਤੋਂ ਬਚਾਅ ਰਹਿੰਦਾ ਹੈ।[1][2]

ਵਰਗੀਕਰਣ[ਸੋਧੋ]

ਸੇਹਤ ਤੇ ਪ੍ਰਭਾਵ[ਸੋਧੋ]

ਜਨ ਸੇਹਤ ਦਾ ਮੁੱਲਾਂਕਣ[ਸੋਧੋ]

ਕਸਰਤ ਅਤੇ ਯੋਗ[ਸੋਧੋ]

ਕਸਰਤ ਅਤੇ ਖ਼ੁਰਾਕ[ਸੋਧੋ]

ਕੰਮ ਅਤੇ ਕਸਰਤ ਵਿੱਚ ਸਾਂਝ ਤੇ ਵਖਰੇਵਾਂ[ਸੋਧੋ]

ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਪਰ, ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।[3]

ਬਾਹਰਲੇ ਜੋੜ[ਸੋਧੋ]

  • ਫਰਮਾ:ਕਾਮਨਜ਼ ਸ਼੍ਰੇਣੀ-inline
  • MedLinePlus's Topic on Exercise and Physical Fitness
  • Science Daily's reference on Physical Exercise Archived 2010-11-24 at the Wayback Machine.
  • Guidance on the promotion and creation of physical environments that support increased levels of physical activity."Physical activity and the environment".
  1. Stampfer MJ, Hu FB, Manson JE, Rimm EB, Willett WC; Hu; Manson; Rimm; Willett (2000). "Primary Prevention of Coronary Heart Disease in Women through Diet and Lifestyle". New England Journal of Medicine. 343 (1): 16–22. doi:10.1056/NEJM200007063430103. PMID 10882764.{{cite journal}}: CS1 maint: multiple names: authors list (link)
  2. Hu FB, Manson JE, Stampfer MJ, Colditz G, Liu S, Solomon CG, Willett WC; Manson; Stampfer; Colditz; Liu; Solomon; Willett (2001). "Diet, lifestyle, and the risk of type 2 diabetes mellitus in women". The New England Journal of Medicine. 345 (11): 790–797. doi:10.1056/NEJMoa010492. PMID 11556298.{{cite journal}}: CS1 maint: multiple names: authors list (link)
  3. ਡਾ. ਹਰਸ਼ਿੰਦਰ ਕੌਰ ਐਮ.ਡੀ. "ਬਹੁਤਾ ਬੈਠੇ ਰਹਿਣਾ ਸਿਹਤ ਲਈ ਠੀਕ ਨਹੀਂ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)