ਸਰੀ, ਬ੍ਰਿਟਿਸ਼ ਕੋਲੰਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰੀ
Surrey
ਮਾਟੋ: "The future lives here."
"ਭਵਿੱਖ ਇੱਥੇ ਵਸਦਾ ਹੈ।"
ਗੁਣਕ: 49°11′N 122°51′W / 49.183°N 122.85°W / 49.183; -122.85
ਦੇਸ਼  ਕੈਨੇਡਾ
ਸੂਬਾ ਬ੍ਰਿਟਿਸ਼ ਕੋਲੰਬੀਆ
ਖੇਤਰੀ ਜ਼ਿਲ੍ਹਾ ਵਡੇਰਾ ਵੈਨਕੂਵਰ ਖੇਤਰੀ ਜ਼ਿਲ੍ਹਾ
ਸੰਮਿਲਤ ੧੮੭੯ (ਨਗਰਪਾਲਿਕਾ ਦਰਜਾ)
  ੧੯੯੩ (ਸ਼ਹਿਰੀ ਦਰਜਾ)
ਸਭ ਤੋਂ ਵੱਧ ਉਚਾਈ .
ਸਮਾਂ ਜੋਨ ਪ੍ਰਸ਼ਾਂਤ ਮਿਆਰੀ ਸਮਾਂ ਜੋਨ (UTC-੮)
 - ਗਰਮ-ਰੁੱਤ (ਡੀ੦ਐੱਸ੦ਟੀ) ਪ੍ਰਸ਼ਾਂਤ ਦੁਪਹਿਰੀ ਸਮਾਂ ਜੋਨ (UTC-੭)
ਡਾਕ ਕੋਡ ਵਿਸਤਾਰ V3R–V3X, V4A, V4N, V4P
ਵੈੱਬਸਾਈਟ www.surrey.ca

ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਲਾ ਇੱਕ ਸ਼ਹਿਰ ਹੈ। ਇਹ ਮੈਟਰੋ ਵੈਨਕੂਵਰ, ਜੋ ਵਡੇਰੇ ਵੈਨਕੂਵਰ ਖੇਤਰੀ ਜ਼ਿਲ੍ਹੇ ਦੀ ਪ੍ਰਸ਼ਾਸਕੀ ਸੰਸਥਾ ਹੈ, ਦੀ ਮੈਂਬਰ ਨਗਰਪਾਲਿਕਾ ਹੈ। ਇਹ ਸੂਬੇ ਦਾ ਵੈਨਕੂਵਰ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]