ਸਰ ਸਿਕੰਦਰ ਹਯਾਤ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰ ਸਿਕੰਦਰ ਹਯਾਤ ਖਾਨ

ਸਰ ਸਿਕੰਦਰ ਹਯਾਤ ਖਾਨ (5 ਜੂਨ 1892 - 25/26 ਦਸੰਬਰ 1942) ਪੰਜਾਬ ਦੇ ਇੱਕ ਨਾਮਵਰ ਭਾਰਤੀ ਸਿਆਸਤਦਾਨ ਅਤੇ ਸਟੇਟਸਮੈਨ ਸੀ। ਯੂਨੀਨਿਸਟ ਪਾਰਟੀ ਪੰਜਾਬ ਦੀ ਅਗਵਾਈ ਸੰਭਾਲਣ ਤੋਂ ਪਹਿਲਾਂ ਉਹ ਕੁਝ ਸਮੇਂ ਲਈ (1.4.1935 ਤੋਂ 20.10.1935) ਤੱਕ ਭਾਰਤੀ ਰਿਜ਼ਰਵ ਬੈਂਕ ਦੇ ਉਪ-ਗਵਰਨਰ ਵੀ ਰਹੇ। ਸਰ ਜੇਮਸ ਬਰੇਡ ਟੇਲਰ ਦੇ ਨਾਲ ਉਹ ਇਸ ਪਦ ਨੂੰ ਸੰਭਾਲਣ ਵਾਲੇ ਪਹਿਲੇ ਵਿਅਕਤੀ ਬਣੇ।