ਸਲੀਮਾ ਹਾਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਲੀਮਾ ਹਾਸ਼ਮੀ
سلیمہ ہاشمی

ਮੈਡਮ ਸਲੀਮਾ ਹਾਸ਼ਮੀ
ਜਨਮ 1942
ਨਵੀਂ ਦਿੱਲੀ, ਬ੍ਰਿਟਿਸ਼ ਭਾਰਤ
ਰਿਹਾਇਸ਼ ਲਾਹੌਰ, ਪੰਜਾਬ ਸੂਬਾ
ਨਾਗਰਿਕਤਾ ਪਾਕਿਸਤਾਨ
ਖੇਤਰ ਪੇਂਟਿੰਗ ਅਤੇ ਕਲਾਵਾਂ
ਅਦਾਰੇ ਬੀਕਨਹਾਊਸ ਨੈਸ਼ਨਲ ਯੂਨੀਵਰਸਿਟੀ (ਬੀਐਨਯੂ)
ਗੌਰਮਿੰਟ ਕਾਲਜ ਯੂਨੀਵਰਸਿਟੀ, ਲਾਹੌਰ
ਮਸ਼ਹੂਰ ਕਰਨ ਵਾਲੇ ਖੇਤਰ ਪ੍ਰਮਾਣੂ ਹਥਿਆਰਘਟਾਈ
ਅਹਿਮ ਇਨਾਮ ਪ੍ਰਦਰਸ਼ਨ ਦਾ ਮਾਣ ਪੁਰਸਕਾਰ

ਸਲੀਮਾ ਹਾਸ਼ਮੀ (ਉਰਦੂ: سلیمہ ہاشمی‎) (ਜਨਮ 1942) ਇੱਕ ਮਸ਼ਹੂਰ ਪਾਕਿਸਤਾਨੀ ਕਲਾਕਾਰ ,[੧] ਸਭਿਆਚਾਰਕ ਲੇਖਕ, ਪੇਂਟਰ [੨][੩] ਅਤੇ ਪ੍ਰਮਾਣੂ-ਵਿਰੋਧੀ ਕਾਰਕੁਨ ਹੈ। ਉਸ ਨੈਸ਼ਨਲ ਕਾਲਜ ਆਫ਼ ਆਰਟਸ ਵਿੱਚ ਪ੍ਰੋਫੈਸਰ ਅਤੇ ਮੁਖੀ ਦੇ ਤੌਰ ਤੇ ਚਾਰ ਸਾਲ ਦੇ ਲਈ ਸੇਵਾ ਕੀਤੀ ਹੈ।[੪] ਉਹ ਪਾਕਿਸਤਾਨ ਦੇ ਸਭ ਤੋਂ ਨਾਮਵਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਅਤੇ ਬ੍ਰਿਟਿਸ਼ ਜਨਮੀ ਐਲਿਸ ਫੈਜ਼ ਦੀ ਵੱਡੀ ਧੀ ਹੈ।[੫][੬]

ਹਵਾਲੇ[ਸੋਧੋ]