ਸ਼ਕੰਜਵੀਂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਲਾਲ ਕਿਲ੍ਹਾ, ਦਿੱਲੀ ਦੇ ਬਾਹਰ ਸ਼ਕੰਜਵੀਂ ਵੇਚਣ ਵਾਲਾ
ਸ਼ਕੰਜਵੀਂ (ਹਿੰਦੀ: शिकंजवी, ਉਰਦੂ: شِکنجوی) ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਚੱਲਤ ਇੱਕ ਪ੍ਰਕਾਰ ਦਾ ਨਿੰਬੂ-ਪਾਣੀ ਹੈ ਜੋ ਖ਼ਾਸ ਤੌਰ 'ਤੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਸਿੰਧ ਵਿੱਚ ਜ਼ਿਆਦਾ ਮਸ਼ਹੂਰ ਹੈ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|