ਤਰੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਬਨਮ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੱਕੜੀ ਦੇ ਜਾਲ਼ੇ ਤੇ ਤਰੇਲ ਦੀਆਂ ਬੂੰਦਾਂ

ਤਰੇਲ (ਜਾਂ ਓਸ/ਸ਼ਬਨਮ) ਪਾਣੀ ਦੇ ਉਨ੍ਹਾਂ ਕਤਰਿਆਂ ਨੂੰ ਕਹਿੰਦੇ ਹਨ ਜੋ ਸਵੇਰੇ-ਸ਼ਾਮ ਭਾਫ਼ ਦੇ ਠੰਡਾ ਹੋਣ ਕਰਕੇ ਬਣ ਜਾਂਦੇ ਹਨ। ਜਦੋਂ ਸੂਰਜ ਡੁੱਬਦਾ ਹੁੰਦਾ ਹੈ, ਜ਼ਮੀਨ ਦੀਆਂ ਸਾਰੀਆਂ ਚੀਜ਼ਾਂ ਉਸ ਹਰਾਰਤ ਨੂੰ ਤੇਜ਼ੀ ਨਾਲ ਖ਼ਾਰਜ ਕਰਨ ਲੱਗਦੀਆਂ ਹਨ ਜੋ ਉਨ੍ਹਾਂ ਨੇ ਦਿਨ ਵਿੱਚ ਗ੍ਰਹਿਣ ਕੀਤੀ ਹੁੰਦੀ ਹੈ। ਪੱਥਰ, ਘਾਹ ਅਤੇ ਫੁੱਲ-ਪੱਤੀਆਂ ਵਗ਼ੈਰਾ ਇਸ ਹਰਾਰਤ ਨੂੰ ਇਸ ਹੱਦ ਤੱਕ ਖ਼ਾਰਜ ਕਰਦੇ ਹਨ ਕਿ ਨੇੜੇ ਤੇੜੇ ਦੇ ਵਾਸਪੀ ਕਣ ਕਤਰਿਆਂ ਦੀ ਸ਼ਕਲ ਵਿੱਚ ਉਨ੍ਹਾਂ ਉੱਤੇ ਜੰਮ ਜਾਂਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png