ਸ਼ਰਵਣ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸ਼ਰਵਣ ਰਾਮਾਇਣ ਦਾ ਇੱਕ ਪਾਤਰ ਹੈ। ਉਹ ਅਪਨੇ ਮਾਪਿਆਂ ਦੀ ਸੇਵਾ ਦੇ ਲਈ ਪ੍ਰਸਿਧ ਹੈ। ਰਾਜਾ ਦਸ਼ਰਥ ਸ਼ਿਕਾਰ ਦੌਰਾਣ ਗਲਤੀ ਨਾਲ ਜਾਨਵਰ ਸਮਝ ਕੇ ਸ਼ਰਬਣ ਦੀ ਹੱਤਿਆ ਕਰ ਦਿੰਦਾ ਹੈ। ਇਸਲਈ ਸ਼ਰਬਣ ਦੇ ਮਾਤਾ ਪਿਤਾ ਦਸ਼ਰਥ ਨੂੰ ਪੁੱਤਰ ਦੇ ਵਿਛੜ ਜਾਣ ਦੇ ਗਮ ਨਾਲ ਮਰਣ ਦਾ ਸ਼ਰਾਪ ਦਿੰਦੇ ਹਨ। ਇਸਲਈ ਰਾਮ ਦੇ ਬਨਵਾਸ ਚਲੇ ਜਾਣ ਬਾਅਦ ਦਸ਼ਰਥ ਦੀ ਗਮ ਕਾਰਨ ਮੌਤ ਹੋ ਜਾਂਦੀ ਹੈ।