ਸ਼ਰੀਂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਰੀਂਹ
Starr 080531-4752 Albizia lebbeck.jpg
ਸੁਰੱਖਿਆ ਸਥਿਤੀ
ਮੁਲੰਕਣ ਨਹੀਂ (IUCN 3.1)
ਵਿਗਿਆਨਕ ਵਰਗੀਕਰਣ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Rosids
ਗਣ: Fabales
ਟੱਬਰ: Fabaceae
ਜਿਨਸ: ਅਲਬੀਜ਼ੀਆ
ਜਾਤੀ: ਏ. ਲੇਬੈੱਕ
ਦੋਨਾਂਵੀਆ ਨਾਂ
ਅਲਬੀਜ਼ੀਆ ਲੇਬੈੱਕ
(L.) Benth.
ਸਮਾਨਾਰਥੀ ਸ਼ਬਦ

Many, see text

ਸ਼ਰੀਂਹ (ਵਿਗਿਆਨਕ ਨਾਮ: Albizia lebbeck ਗੁਰਮੁਖੀ: ਅਲਬੀਜ਼ੀਆ ਲੇਬੈੱਕ) ਅਲਬੀਜ਼ੀਆ ਦੀ ਪ੍ਰਜਾਤੀ ਦਾ, ਹਿੰਦ-ਮਲਾਇਆ, ਨਿਊ ਗਿਨੀਆ ਅਤੇ ਉੱਤਰ ਆਸਟਰੇਲੀਆ ਦਾ ਪੱਤਝੜੀ ਦਰਖਤ ਹੈ।[੧][੨] ਫ਼ਾਰਸੀ ਵਿੱਚ ਇਸਨੂੰ ਇਸਦੇ ਫੁੱਲਾਂ ਦੀ ਕੋਮਲਤਾ ਅਨੁਸਾਰ ਦਰਖਤ ਗੁਲ ਅਬ੍ਰੇਸ਼ਮ ਕਹਿੰਦੇ ਹਨ। ਇਹ 50 ਸਮ ਤੋਂ 1 ਮੀਟਰ ਵਿਆਸ ਤਣੇ ਵਾਲਾ ਮੋਟਾ 18-30 ਮੀਟਰ ਦੀ ਉਚਾਈ ਤੱਕ ਵਧਣ ਵਾਲਾ ਵੱਡੇ ਕੱਦ ਵਾਲਾ ਰੁੱਖ ਹੈ।

ਸ਼ਿਵ ਕੁਮਾਰ ਦੀ ਕਵਿਤਾ ਸ਼ਰੀਂਹ ਦੇ ਫੁੱਲ ਵਿੱਚ[ਸੋਧੋ]

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ,
ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ,

ਹਵਾਲੇ

  1. USDA (1994)
  2. Lowry, J.B. & Seebeck, J. 1997 "The Potential for Tropical Agroforestry in Wood and Animal Feed Production". Rural Industries Research and Development Corporation, Indooroopilly, Queensland