ਸ਼ਹਿਬਾਜ ਭੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਹਿਬਾਜ ਭੱਟੀ
شہباز بھٹی
ਤਸਵੀਰ:Shahbazbhatti.jpg
ਘੱਟਗਿਣਤੀਆਂ ਦੇ ਮਾਮਲਿਆਂ ਦਾ ਸੰਘੀ ਮੰਤਰੀ
ਦਫ਼ਤਰ ਵਿੱਚ
2 ਨਵੰਬਰ 2008 – 2 ਮਾਰਚ 2011
ਰਾਸ਼ਟਰਪਤੀਆਸਿਫ ਅਲੀ ਜ਼ਰਦਾਰੀ
ਪ੍ਰਧਾਨ ਮੰਤਰੀਯੂਸਫ ਰਜ਼ਾ ਗਿਲਾਨੀ
ਤੋਂ ਪਹਿਲਾਂਮੁਹੰਮਦ ਏਜਾਜ਼-ਉਲ-ਹੱਕ
ਤੋਂ ਬਾਅਦਪੌਲ ਭੱਟੀ[1]
ਨਿੱਜੀ ਜਾਣਕਾਰੀ
ਜਨਮ(1968-09-09)9 ਸਤੰਬਰ 1968[2]
ਲਹੌਰ, ਪਾਕਿਸਤਾਨ[2]
ਮੌਤ2 ਮਾਰਚ 2011(2011-03-02) (ਉਮਰ 42)
ਇਸਲਾਮਾਬਾਦ, ਪਾਕਿਸਤਾਨ
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀਪਾਕਿਸਤਾਨ ਪੀਪਲਜ ਪਾਰਟੀ (ਪੀਪੀਪੀ)
Shahbaz Bhatti (2008)

ਸ਼ਹਬਾਜ ਭੱਟੀ (9 ਸਤੰਬਰ 1968 – 2 ਮਾਰਚ 2011), ਪਾਕਿਸਤਾਨੀ ਰੋਮਨ ਕੈਥੋਲਿਕ, ਜੋ ਪਾਕਿਸਤਾਨ ਪੀਪਲਜ ਪਾਰਟੀ ਨਾਲ ਜੁੜਿਆ ਅਤੇ ਘੱਟਗਿਣਤੀਆਂ ਦੇ ਮਾਮਲਿਆਂ ਦਾ ਨਵੰਬਰ 2008 ਤੋਂ 2 ਮਾਰਚ 2011 ਨੂੰ ਇਸਲਾਮਾਬਾਦ ਵਿੱਚ ਉਸ ਦੀ ਹੱਤਿਆ ਤੱਕ ਸੰਘੀ ਮੰਤਰੀ ਸੀ।[2][3][4] ਉਹ ਕੁਫ਼ਰ ਕਨੂੰਨ ਦਾ ਖੁੱਲ੍ਹ ਕੇ ਵਿਰੋਧ ਕਰਦਾ ਸੀ ਅਤੇ ਪਾਕਿਸਤਾਨ ਦੀ ਕੈਬਿਨੇਟ ਵਿੱਚ ਇੱਕੋ ਇੱਕ ਇਸਾਈ ਸੀ।[5] ਤਹਿਰੀਕ-ਇ-ਤਾਲਿਬਾਨ ਪਾਕਿਸਤਾਨ ਨੇ ਉਸਦੀ ਹੱਤਿਆ ਦੀ ਜ਼ੁੰਮੇਵਾਰੀ ਲਈ।[6]

ਮੁਢਲੀ ਜ਼ਿੰਦਗੀ[ਸੋਧੋ]

  1. "Recognize martyrs around the world by canonizing one of their own". ncronline.org. Retrieved 6 September 2012.
  2. 2.0 2.1 2.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named dawn
  3. "Pakistani minister, a Christian, assassinated". Albuquerque Express. 3 March 2011. Archived from the original on 8 ਮਾਰਚ 2011. Retrieved 3 March 2011. {{cite web}}: Unknown parameter |dead-url= ignored (help)
  4. "Pakistan minorities minister shot dead in Islamabad". Archived from the original on 2012-11-04. Retrieved 2015-07-16. {{cite web}}: Unknown parameter |dead-url= ignored (help)
  5. Rodriguez, Alex (3 March 2011). "Pakistan's only Christian Cabinet member assassinated". Los Angeles Times. Retrieved 3 March 2011.
  6. "Pakistan Minorities Minister Shahbaz Bhatti shot dead". BBC. 2 March 2011. Retrieved 3 March 2011.