ਸ਼ਾਰਜਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਰਜਾ
الشارقةّ
—  ਸ਼ਹਿਰ  —
ਸ਼ਾਰਜਾ is located in United Arab Emirates
ਸ਼ਾਰਜਾ
ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 25°26′N 55°23′E / 25.433°N 55.383°E / 25.433; 55.383
ਸਰਕਾਰ
 - ਕਿਸਮ ਸੰਵਿਧਾਨਕ ਬਾਦਸ਼ਾਹੀ
 - ਸ਼ੇਖ਼ ਹ.ਹ. ਡਾ. ਸੁਲਤਾਨ ਬਿਨ ਮੁਹੰਮਦ ਅਲ-ਕਸੀਮੀ
ਖੇਤਰਫਲ
 - ਮੁੱਖ-ਨਗਰ ੨੩੫.੫ km2 (੯੦.੯ sq mi)
ਅਬਾਦੀ (੨੦੦੮)
 - ਸ਼ਹਿਰ ੮,੦੧,੦੦੪

ਸ਼ਾਰਜਾ (ਅਰਬੀ: الشارقة) (ਅਸ਼-ਸ਼ਾਰੀਕਾਹ) (ਉਰਦੂ:شارجہ) ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੁਬਈ-ਸ਼ਾਰਜਾ-ਅਜਮਨ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਅਰਬੀ ਪਰਾਇਦੀਪ ਉੱਤੇ ਫ਼ਾਰਸੀ ਖਾੜੀ ਦੇ ਉੱਤਰੀ ਤਟ ਉੱਤੇ ਸਥਿੱਤ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png