ਸ਼ਾਰਲੋਟ ਬਰਾਂਟੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਰਲੋਟ ਬਰਾਂਟੇ

1854 ਫੋਟੋ
ਜਨਮ 21ਅਪਰੈਲ 1816
ਥੋਰਨਟਨ, ਯੋਰਕਸ਼ਾਇਰ, ਇੰਗਲੈਂਡ
ਮੌਤ 31 ਮਾਰਚ 1855
ਹਾਵਰਥ, ਯੋਰਕਸ਼ਾਇਰ, ਇੰਗਲੈਂਡ
ਕੌਮੀਅਤ ਅੰਗਰੇਜ਼ੀ
ਕਿੱਤਾ ਨਾਵਲਕਾਰ, ਕਵਿਤਰੀ
ਪਤੀ ਜਾਂ ਪਤਨੀ(ਆਂ) ਆਰਥਰ ਬੈਲ ਨਿਕੋਲਸ (1854–1855)
ਹਸਤਾਖਰ

ਸ਼ਾਰਲੋਟ ਬਰਾਂਟੇ (/ˈbrɒnti/; 21ਅਪਰੈਲ 1816 – 31 ਮਾਰਚ 1855) ਅੰਗਰੇਜ਼ੀ ਨਾਵਲਕਾਰ ਅਤੇ ਕਵਿਤਰੀ ਸੀ। ਉਹ ਤਿੰਨੋਂ ਬਰਾਂਟੇ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ, ਜਿਸਦੇ ਨਾਵਲ ਅੰਗਰੇਜ਼ੀ ਸਾਹਿਤ ਦੇ ਮਿਆਰੀ ਨਾਵਲ ਹਨ। ਉਸਨੇ ਕੂਰਰ ਬੈਲ ਕਲਮੀ ਨਾਮ ਹੇਠ ਜੇਨ ਆਇਰ ਲਿਖਿਆ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ