ਸ਼ਾਹਜਹਾਂਪੁਰ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਹਜਹਾਂਪੁਰ
ਗੁਣਕ: 27°53′N 79°55′E / 27.88°N 79.92°E / 27.88; 79.92
ਦੇਸ਼  ਭਾਰਤ
ਰਾਜ ਉੱਤਰ ਪ੍ਰਦੇਸ਼
ਕੁੱਲ ਲੋਕ ਸਭਾ ਹਲਕੇ 543

ਸ਼ਾਹਜਹਾਂਪੁਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[੧]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਕ੍ਰਿਸ਼ਨਾ ਰਾਜ ਇਸ ਹਲਕੇ ਦੇ ਸਾਂਸਦ ਚੁਣੀ ਗਈ।[੨] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਕ੍ਰਿਸ਼ਨਾ ਰਾਜ [੨]
2009 ਸਮਾਜਵਾਦੀ ਪਾਰਟੀ ਮਿਥਲੇਸ਼ ਕੁਮਾਰ [੩]
2004 ਭਾਰਤੀ ਰਾਸ਼ਟਰੀ ਕਾਂਗਰਸ ਜਤਿਨ ਪ੍ਰਸਾਦ [੪]
1999 ਭਾਰਤੀ ਰਾਸ਼ਟਰੀ ਕਾਂਗਰਸ ਜਤਿੰਦਰ ਪ੍ਰਸਾਦ [੫]
1998 ਭਾਰਤੀ ਜਨਤਾ ਪਾਰਟੀ ਚੌਧਰੀ ਸਤਯਾ ਪਾਲ ਯਾਦਵ [੬]
1996 ਸਮਾਜਵਾਦੀ ਪਾਰਟੀ ਰਾਮ ਮੂਰਤੀ ਵਰਮਾ [੭]
1991 ਭਾਰਤੀ ਜਨਤਾ ਪਾਰਟੀ ਚੌਧਰੀ ਸਤਯਾ ਪਾਲ ਯਾਦਵ [੮]
1989 ਭਾਰਤੀ ਜਨਤਾ ਪਾਰਟੀ ਚੌਧਰੀ ਸਤਯਾ ਪਾਲ ਯਾਦਵ [੯]
1984 ਭਾਰਤੀ ਰਾਸ਼ਟਰੀ ਕਾਂਗਰਸ ਜਤਿੰਦਰ ਪ੍ਰਸਾਦ [੧੦]
1980 ਭਾਰਤੀ ਰਾਸ਼ਟਰੀ ਕਾਂਗਰਸ ਜਤਿੰਦਰ ਪ੍ਰਸਾਦ [੧੧]
1977 ਜਨਤਾ ਪਾਰਟੀ ਸੁਰਿੰਦਰ ਵਿਕਰਮ [੧੨]
1971 ਭਾਰਤੀ ਰਾਸ਼ਟਰੀ ਕਾਂਗਰਸ ਜਤਿੰਦਰ ਪ੍ਰਸਾਦ [੧੩]
1967 ਭਾਰਤੀ ਰਾਸ਼ਟਰੀ ਕਾਂਗਰਸ ਪ੍ਰੇਮ ਕ੍ਰਿਸ਼ਨ ਖੰਨਾ [੧੪]
1962 ਭਾਰਤੀ ਰਾਸ਼ਟਰੀ ਕਾਂਗਰਸ ਪ੍ਰੇਮ ਕ੍ਰਿਸ਼ਨ ਖੰਨਾ [੧੫]

ਬਾਹਰੀ ਸਰੋਤ[ਸੋਧੋ]

ਹਵਾਲੇ

  1. (PDF)Statistical Report On General Election, 2009, ਨਤੀਜੇ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. ੨.੦ ੨.੧ (PDF)2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF)Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF)Statistical Report On General Election, 2004. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF)Statistical Report On General Election, 1999. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF)Statistical Report On General Election, 1998. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF)Statistical Report On General Election, 1996. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF)Statistical Report On General Election, 1991. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF)Statistical Report On General Election, 1989. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF)Statistical Report On General Election, 1984. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF)Statistical Report On General Election, 1980. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF)Statistical Report On General Election, 1977. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF)Statistical Report On General Election, 1971. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF)Statistical Report On General Election, 1967. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF)Statistical Report On General Election, 1962. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 



27°53′N 79°55′E / 27.88°N 79.92°E / 27.88; 79.92