ਸ਼ਾਹਬਲੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਹਬਲੂਤ
Foliage and acorns of Quercus robur
Foliage and acorns of Quercus robur
ਵਿਗਿਆਨਕ ਵਰਗੀਕਰਣ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Rosids
ਗਣ: ਫਾਗੇਲਸ
ਟੱਬਰ: ਫਾਗੇਸੀਈ
ਜਿਨਸ: ਕੁਏਰਕਸ
ਲ.
ਪ੍ਰਜਾਤੀਆਂ

See List of Quercus species

ਚੇਸਟਨਟ ਜਾਂ ਸ਼ਾਹਬਲੂਤ ਦਾ ਫਲ

ਸ਼ਾਹਬਲੂਤ ਇੱਕ ਤਰ੍ਹਾਂ ਦਾ ਰੁੱਖ ਹੈ ਜਿਸਨੂੰ ਅੰਗਰੇਜ਼ੀ ਵਿੱਚ ਓਕ ਕਿਹਾ ਜਾਂਦਾ ਹੈ। ਇਹ ਫਾਗੇਸੀਈ (Fagaceae) ਕੁਲ ਦੇ ਕੁਏਰਕਸ Quercus (/ˈkwɜrkəs/;[੧] ਲਾਤੀਨੀ "ਓਕ ਟਰੀ") ਗਣ ਦਾ ਰੁੱਖ ਹੈ। ਇਸਦੀਆਂ ਲਗਪਗ 600 ਪ੍ਰਜਾਤੀਆਂ ਮਿਲਦੀਆਂ ਹਨ। ਇਹ ਦਰਖਤ ਅਨੇਕ ਦੇਸ਼ਾਂ, ਪੂਰਬ ਵਿੱਚ ਮਲੇਸ਼ੀਆ ਅਤੇ ਚੀਨ ਤੋਂ ਲੈ ਕੇ ਹਿਮਾਲਾ ਅਤੇ ਕਾਕੇਸ਼ਸ ਖੇਤਰ ਹੁੰਦੇ ਹੋਏ, ਸਿਸਿਲੀ ਤੋਂ ਲੈ ਕੇ ਉੱਤਰ ਧਰੁਵੀ ਖੇਤਰ ਤੱਕ ਵਿੱਚ ਮਿਲਦਾ ਹੈ। ਉੱਤਰੀ ਅਮਰੀਕਾ ਵਿੱਚ ਵੀ ਇਹ ਉਪਜਦਾ ਹੈ। ਇਸ ਵਿੱਚ ਪਤਝੜੀ ਅਤੇ ਸਦਾਬਹਾਰ ਦੋਨੋਂ ਤਰ੍ਹਾਂ ਦੀਆਂ ਪ੍ਰਜਾਤੀਆਂ ਸ਼ਾਮਲ ਹਨ। ਸਭ ਤੋਂ ਵਧ ਪ੍ਰਜਾਤੀਆਂ ਉੱਤਰੀ ਅਮਰੀਕਾ ਵਿੱਚ ਮਿਲਦੀਆਂ ਹਨ ਜਿਥੇ ਇਕੱਲੇ ਯੂਨਾਇਟਡ ਸਟੇਟਸ ਵਿੱਚ ਹੀ ਲਗਪਗ 90 ਹਨ। ਮੈਕਸੀਕੋ ਵਿੱਚ 160 ਪ੍ਰਜਾਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ 109 ਖਤਰੇ ਵਾਲੇ ਜ਼ੋਨ ਵਿੱਚ ਹਨ। ਓਕ ਵਿਭਿੰਨਤਾ ਦਾ ਦੂਜਾ ਵੱਡਾ ਕੇਂਦਰ ਚੀਨ ਹੈ, ਜਿਥੇ ਇਸਦੀਆਂ ਲਗਪਗ 100 ਪ੍ਰਜਾਤੀਆਂ ਮਿਲਦੀਆਂ ਹਨ।[੨]

ਹਵਾਲੇ[ਸੋਧੋ]

  1. Sunset Western Garden Book, 1995, Leisure Arts, pp. 606–607, ISBN 0376038519.
  2. Hogan, C. Michael (2012) Oak. ed. Arthur Dawson. Encyclopedia of Earth. National Council for Science and the Environment. Washington DC