ਸ਼ਿਆਮਜੀ ਕ੍ਰਿਸਨ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਆਮਜੀ ਕ੍ਰਿਸ਼ਣ ਵਰਮਾ
ਸ਼ਿਆਮਜੀ ਕ੍ਰਿਸ਼ਣ ਵਰਮਾ
ਜਨਮ
ਸ਼ਿਆਮਜੀ ਕ੍ਰਿਸ਼ਣ ਨਖੂਆ

(1857-10-04)4 ਅਕਤੂਬਰ 1857
ਮੌਤ(1930-03-30)30 ਮਾਰਚ 1930
ਅਲਮਾ ਮਾਤਰਵਿਲਸਨ ਹਾਈ ਸਕੂਲ, ਮੁੰਬਈ; ਬੈਲੀਓਲ ਕਾਲਜ, ਆਕਸਫੋਰਡ ਯੂਨੀਵਰਸਿਟੀ
ਪੇਸ਼ਾਭਾਰਤੀ ਇਨਕਲਾਬੀ, ਵਕੀਲ ਅਤੇ ਪੱਤਰਕਾਰ
ਸੰਗਠਨਦ ਇੰਡੀਅਨ ਹੋਮ ਰੂਲ ਸੋਸਾਇਟੀ, ਇੰਡੀਆ ਹਾਊਸ ਅਤੇ ਦ ਇੰਡੀਅਨ ਸੋਸ਼ਿਆਲੋਜਿਸਟ
ਲਈ ਪ੍ਰਸਿੱਧਭਾਰਤ ਦੀ ਆਜ਼ਾਦੀ ਦੀ ਲਹਿਰ
ਜੀਵਨ ਸਾਥੀਭਾਨੂਮਤੀ ਕ੍ਰਿਸ਼ਣ ਵਰਮਾ
ਮਾਤਾ-ਪਿਤਾKarsan Bhanushali (Nakhua), Gomatibai
ਵੈੱਬਸਾਈਟwww.krantiteerth.org

ਸ਼ਿਆਮਜੀ ਕ੍ਰਿਸ਼ਣ ਵਰਮਾ (ਸ਼ਿਆਮਜੀ ਕ੍ਰਿਸ਼ਣ ਨਖੂਆ) (4 ਅਕਤੂਬਰ 1857 - 30 ਮਾਰਚ 1930) ਭਾਰਤੀ ਇਨਕਲਾਬੀ ਸੂਰਬੀਰ,[1] ਵਕੀਲ ਅਤੇ ਪੱਤਰਕਾਰ ਸੀ, ਜਿਸਨੇ ਲੰਦਨ ਵਿੱਚ ਦ ਇੰਡੀਅਨ ਹੋਮ ਰੂਲ ਸੋਸਾਇਟੀ, ਇੰਡੀਆ ਹਾਊਸ ਅਤੇ ਦ ਇੰਡੀਅਨ ਸੋਸ਼ਿਆਲੋਜਿਸਟ ਦੀ ਸਥਾਪਨਾ ਕੀਤੀ। ਉਹ ਪਹਿਲਾ ਭਾਰਤੀ ਸੀ, ਜਿਸ ਨੂੰ ਆਕਸਫੋਰਡ ਤੋਂ ਐਮਏ ਅਤੇ ਬਾਰ-ਏਟ-ਲਾਅ ਦੀਆਂ ਡਿਗਰੀਆਂ ਮਿਲੀਆਂ ਸਨ। ਪੂਨਾ ਵਿੱਚ ਦਿੱਤੇ ਗਏ ਉਸ ਦੇ ਸੰਸਕ੍ਰਿਤ ਭਾਸ਼ਣ ਤੋਂ ਪ੍ਰਭਾਵਿਤ ਹੋਕੇ ਮੋਨੀਅਰ ਵਿਲਿਅਮਸ ਨੇ ਉਸ ਨੂੰ ਆਕਸਫੋਰਡ ਵਿੱਚ ਸੰਸਕ੍ਰਿਤ ਦਾ ਸਹਾਇਕ ਪ੍ਰੋਫੈਸਰ ਬਣਾ ਦਿੱਤਾ ਸੀ।

ਹਵਾਲੇ[ਸੋਧੋ]

  1. Chandra, Bipan (1989). India's Struggle for Independence. New Delhi: Penguin Books India. p. 145. ISBN 978-0-14-010781-4.