ਚੱਕੀ ਰੋਹਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਸ਼ਿਕਰਾ ਤੋਂ ਰੀਡਿਰੈਕਟ)
| style="background:#D3D3A4 ਚੱਕੀ ਰੋਹਾ | ||||||||||||||
|---|---|---|---|---|---|---|---|---|---|---|---|---|---|---|
| ਸੁਰੱਖਿਆ ਸਥਿਤੀ | ||||||||||||||
| style="background:#D3D3A4 ਵਿਗਿਆਨਕ ਵਰਗੀਕਰਣ | ||||||||||||||
|
||||||||||||||
| ਦੋਨਾਂਵੀਆ ਨਾਂ | ||||||||||||||
| Upupa epops Linnaeus, 1758 |
||||||||||||||
Approximate range.
nesting resident (all year) wintering |
ਚੱਕੀ ਰੋਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ।[੨] ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
ਵਿਸ਼ਾ ਸੂਚੀ |
ਵਿਸ਼ੇਸ਼ਤਾਵਾਂ [ਸੋਧ]
ਇਹ ਇੱਕ ਛੋਟਾ ਜਿਹਾ ਪੰਛੀ ਹੈ ਜਿਸ ਦੇ ਸਿਰ ਦੀਆਂ ਪਸਲੀਆਂ ਬਹੁਤ ਮਜ਼ਬੂਤ ਹੁਂਦੀਆਂ ਹਨ।
ਇਸ ਦਾ ਗਾਣਾ ਊਪ-ਊਪੋ-ਊਪ ਜਿਹਾ ਹੈ।
ਗੈਲਰੀ [ਸੋਧ]
ਹਵਾਲੇ [ਸੋਧ]
- ↑ Birdlife International (2008). "Upupa epops". http://www.iucnredlist.org/apps/redlist/details/142032/0/full. Retrieved on 10 Feb 2009.
- ↑ "ਪੰਜਾਬ ’ਚੋਂ ਅਲੋਪ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਬਾਜ਼". http://www.ajdiawaaz.com/%E0%A8%B8%E0%A9%B0%E0%A8%AA%E0%A8%BE%E0%A8%A6%E0%A8%95%E0%A9%80-%E0%A8%AA%E0%A9%B0%E0%A8%A8%E0%A8%BE/8511-%E0%A8%AA%E0%A9%B0%E0%A8%9C%E0%A8%BE%E0%A8%AC-%E2%80%99%E0%A8%9A%E0%A9%8B%E0%A8%82-%E0%A8%85%E0%A8%B2%E0%A9%8B%E0%A8%AA-%E0%A8%B9%E0%A9%8B-%E0%A8%B0%E0%A8%B9%E0%A9%80-%E0%A8%B9%E0%A9%88-%E0%A8%97%E0%A9%81%E0%A8%B0%E0%A9%82-%E0%A8%97%E0%A9%8B%E0%A8%AC%E0%A8%BF%E0%A9%B0%E0%A8%A6-%E0%A8%B8%E0%A8%BF%E0%A9%B0%E0%A8%98-%E0%A8%9C%E0%A9%80-%E0%A8%A6%E0%A9%80-%E0%A8%A8%E0%A8%BF%E0%A8%B6%E0%A8%BE%E0%A8%A8%E0%A9%80-%E0%A8%AC%E0%A8%BE%E0%A9%9B.html?tmpl=component&type=raw.
ਬਾਹਰਲੇ ਲਿੰਕ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ Upupa epops ਨਾਲ ਸਬੰਧਤ ਮੀਡੀਆ ਹੈ। |
- Ageing and sexing (PDF) by Javier Blasco-Zumeta
- Hoopoe videos, photos & sounds on the Internet Bird Collection