ਸ਼ਿਲਾਜੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿਲਾਜੀਤ ਵੇਰੀਏਬਲ ਇਕਸਾਰਤਾ ਦਾ, ਇੱਕ ਕਾਲੇ ਭੂਰੇ ਰੰਗ ਦਾ ਰਿਸਾਵ ਹੁੰਦਾ ਹੈ, ਹਿਮਾਲਾ ਵਿੱਚ ਮਿਲਦੀਆਂ ਵੱਖ ਵੱਖ ਸੰਰਚਨਾਵਾਂ ਵਾਲੀਆਂ ਸਿਧੀਆਂ ਸਤੋਰ ਚਟਾਨਾਂ ਤੋਂ ਪ੍ਰਾਪਤ ਕੀਤਾ

ਸ਼ਿਲਾਜੀਤ, ਸਿਲਾਜੀਤ, ਸ਼ਲਾਜੀਤ ਜਾਂ ਮੁਮੀਜੋ, ਮੋਮੀਓ ਅਤੇ ਮੂਮੀਓ[੧] ਪਹਾੜਾਂ ਤੋਂ ਨਿਕਲਣ ਮੋਟਾ, ਚਿਪਚਿਪਾ ਰਾਲ-ਵਰਗਾ ਇੱਕ ਪਦਾਰਥ ਮਾਦਾ ਹੈ। ਇਸਦਾ ਰੰਗ ਸਿਆਹੀ ਮਾਇਲ ਚਾਕਲੇਟ ਦੀ ਤਰ੍ਹਾਂ ਹੁੰਦਾ ਹੈ। ਇਹ ਅਕਸਰ ਕਾਕੇਸਸ ਪਹਾੜ, ਅਲਤਾਈ ਪਹਾੜ, ਅਤੇ ਤਿੱਬਤ ਪਹਾੜ ਅਤੇ ਗਿਲਗਿਤ ਬਾਲਤਿਸਤਾਨ ਪਾਕਿਸਤਾਨ ਦੇ ਪਹਾੜਾਂ ਵਿੱਚ ਮਿਲਦੀ ਹੈ।[੨]

ਹਵਾਲੇ

  1. (2007) "Shilajit", Adaptogens: Herbs for Strength, Stamina, and Stress Relief. Inner Traditions / Bear & Company, 201–204. ISBN 978-1-59477-969-5. Retrieved on November 29, 2010. 
  2. A. Hill, Carol (1997). Cave minerals of the world, Volume 2. National Speleological Society, 217–23. ISBN 978-1-879961-07-4.