ਸ਼ੀਆ ਇਸਲਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਅਸਥਾਨ ਹੈ

ਸ਼ੀਆ ਇਸਲਾਮ (ਅਰਬੀ: شيعة, ਸ਼ੀਆʿਹ) ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ ਹੈ। ਇਹਨੂੰ ਮੰਨਣ ਵਾਲਿਆਂ ਨੂੰ ਸ਼ੀਆ ਮੁਸਲਮਾਨ ਜਾਂ ਸ਼ੀਏ ਆਖਿਆ ਜਾਂਦਾ ਹੈ।[੧] "ਸ਼ੀਆ" ਇਤਿਹਾਸਕ ਵਾਕੰਸ਼ ਸ਼ੀʻਆਤੁ ʻਅਲੀ (شيعة علي) ਦਾ ਛੋਟਾ ਰੂਪ ਹੈ ਜਿਹਦਾ ਮਤਲਬ ਮੁਹੰਮਦ ਦੇ ਜੁਆਈ ਅਤੇ ਪਿਤਰੇਰ ਅਲੀ ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖਲੀਫਤ ਵਿੱਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ।

ਹਵਾਲੇ[ਸੋਧੋ]

  1. "ਸ਼ੀਆ" ਨੂੰ ਕਈ ਵਾਰ ਸ਼ੀ'ਆ ਜਾਂ ਸ਼ੀਆਈਟ ਕਰਕੇ ਵੀ ਲਿਖਿਆ ਜਾਂਦਾ ਹੈ।


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png