ਸ਼ੀਰੀਂ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੀਰੀਂ
© 2008 MK2
ਨਿਰਦੇਸ਼ਕਅੱਬਾਸ ਕਿਆਰੋਸਤਾਮੀ
ਸਿਤਾਰੇਨਿਕੀ ਕਰੀਮੀ, ਗੋਲਸ਼ੀਫ਼ਤੇਹ ਫਰਾਹਾਨੀ, ਜੂਲੀਅਤ ਬਿਨੋਸ਼
ਰਿਲੀਜ਼ ਮਿਤੀ
ਸਤੰਬਰ 2008, ਵੀਨਸ
ਮਿਆਦ
92 ਮਿੰਟ
ਦੇਸ਼ਇਰਾਨ
ਭਾਸ਼ਾਫ਼ਾਰਸੀ

ਸ਼ੀਰੀਂ, 2008 ਦੀ ਇਰਾਨੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਅਤੇ ਨਿਰਮਾਤਾ ਅੱਬਾਸ ਕਿਆਰੋਸਤਾਮੀ ਹਨ। ਇਸਨੂੰ ਕੁਝ ਆਲੋਚਕ ਉਸਦੇ ਕਲਾ ਕੈਰੀਅਰ ਵਿੱਚ ਇੱਕ ਅਹਿਮ ਮੋੜ ਸਮਝਦੇ ਹਨ। ਇਸ ਵਿੱਚ ਕਈ ਅਹਿਮ ਇਰਾਨੀ ਅਭਿਨੇਤਰੀਆਂ ਅਤੇ ਫਰਾਂਸੀਸੀ ਅਭਿਨੇਤਰੀ ਜੂਲੀਅਤ ਬਿਨੋਸ਼ ਨੂੰ ਔਰਤਾਂ ਦੀ ਕੁਰਬਾਨੀ ਦੇ ਥੀਮ ਤੇ ਇੱਕ ਫ਼ਾਰਸੀ ਨੀਮ-ਮਿਥਹਾਸਕ ਕਿੱਸੇ, ਖੁਸਰੋ ਅਤੇ ਸ਼ੀਰੀਂ ਉੱਤੇ ਅਧਾਰਿਤ ਰੋਮਾਂਸ ਫ਼ਿਲਮ ਦੇਖਦਿਆਂ ਨੂੰ ਫ਼ਿਲਮਾਇਆ ਗਿਆ ਹੈ।[1][2] ਇਸ ਫ਼ਿਲਮ ਨੂੰ "ਬਿੰਬ, ਆਵਾਜ਼ ਅਤੇ ਨਾਰੀ ਦਰਸ਼ਕਤਾ ਵਿਚਕਾਰ ਸੰਬੰਧ ਦੀ ਜਬਰਦਸਤ ਖੋਜ-ਭਾਲ" ਮੰਨਿਆ ਜਾਂਦਾ ਹੈ।[3] ਇਸ ਵਿੱਚ ਦਰਸ਼ਕਾਂ ਦੀ ਕਹਾਣੀ ਨਾਲ ਜਜ਼ਬਾਤੀ ਸਾਂਝ ਨੂੰ ਪੇਸ਼ ਕੀਤਾ ਹੈ।

ਹਵਾਲੇ[ਸੋਧੋ]

  1. "Film Review: Shirin". The Guardian. 2008-08-29. Retrieved 2012-02-17. {{cite web}}: Italic or bold markup not allowed in: |publisher= (help)
  2. "Iranian film "Shirin" a rewarding challenge". Hollywood Reporter via Reuters. Retrieved 2012-07-17. {{cite web}}: Italic or bold markup not allowed in: |publisher= (help)
  3. Ginsberg, Terri; Lippard, Chris (2010-03-01). Historical Dictionary of Middle Eastern Cinema. Scarecrow Press. p. 236. ISBN 978-0-8108-6090-2. Archived from the original on 2017-06-20. Retrieved 2013-10-28. {{cite book}}: Unknown parameter |dead-url= ignored (|url-status= suggested) (help)