ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ ਮੁਲਤਾਨੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਹਾਉ ਉੱਦ ਦੀਨ ਜ਼ਕਰੀਆ
ਜਨਮ 1170 ਦੇ ਲਾਗੇ ਚਾਗੇ
ਕੋਟ ਕੇਹੇਰੋਰ (ਕਰੋਰ ਲਾਲ ਈਸਨ), ਲਿਆਹ
ਮੌਤ 1267
ਮੁਲਤਾਨ
ਧਰਮ ਇਸਲਾਮ, ਖਾਸਕਰ ਸੁਹਰਾਵਰਦੀ ਸੂਫ਼ੀ ਸੰਪਰਦਾ

ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ (ਫ਼ਾਰਸੀ: بہاؤ الدین زکریا‎) (1170-1267) ਸੁਹਰਾਵਰਦੀ ਸੰਪਰਦਾ ਦੇ ਸੂਫ਼ੀ ਸੰਤ ਸਨ। ਉਹ ਸਾਹਿਬ-ਏ-ਕਮਾਲ ਬਜ਼ੁਰਗ ਸਨ ਜਿਨ੍ਹਾਂ ਦਾ ਪੂਰਾ ਨਾਮ ਅਲ-ਸ਼ੇਖ਼ ਉਲ-ਕਬੀਰ ਸ਼ੇਖ਼-ਉਲ-ਇਸਲਾਮ ਬਹਾ-ਉਦ-ਦੀਨ ਅਬੂ ਮੁਹੰਮਦ ਜ਼ਕਰੀਆ ਅਲਕੁਰੈਸ਼ੀ ਹੈ। ਉਨ੍ਹਾਂ ਦੇ ਵੱਡੇਰੇ ਮੱਕੇ ਤੋਂ ਖ਼ਵਾਰਜ਼ਮ ਤੇ ਫਿਰ ਮੁਲਤਾਨ ਆਏ। ਉਨ੍ਹਾਂ ਦੇ ਉਸਤਾਦ ਮਸ਼ਹੂਰ ਆਲਮ ਸ਼ੇਖ਼ ਸ਼ਹਾਬ-ਉਦ-ਦੀਨ ਸੁਹਰਾਵਰਦੀ ਸਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png