ਸ਼ੈਤਾਨੀ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੈਤਾਨੀ ਧਰਮ ਦਾ ਧਾਮਿਮਕ ਨਿਸ਼ਾਨ

ਸ਼ੈਤਾਨੀ ਧਰਮ ਕਈ ਅਰਧ-ਧਾਰਮਿਕ ਸਾਂਪ੍ਰਦਾ ਦਾ ਨਾਂ ਹੈ ਜੋ ਇੱਕ ਚੰਗੇ ਰੱਬ ਦੇ ਬਜਾਏ ਦੁਸ਼ਟ ਸ਼ੈਤਾਨ ਨੂੰ ਮੰਣਦੇ ਹਨ। ਇਹਨਾਂ ਵਿੱਚੋਂ ਕੁਝ ਸ਼ੈਤਾਨ ਨੂੰ ਇੱਕ ਦੇਵਤਾ ਮੰਨ ਕੇ ਉਸਦੀ ਠੀਕ ਵਿੱਚ ਪੂਜਾ ਕਰਦੇ ਹਨ, ਪਰ ਕੁਝ ਹੋਰ ਨਾਸਤਿਕ ਹੁੰਦੇ ਹਨ ਅਤੇ ਸ਼ੈਤਾਨ ਸ਼ਬਦ ਦਾ ਮਤਲਬ ਇਸ ਦੁਨੀਆ ਦੀ ਕੰਮ-ਵਾਸਨਾ ਅਤੇ ਲਾਲਚ ਲਈ ਲਗਾਉਂਦੇ ਹਨ। ਇਹ ਸ਼ੈਤਾਨਵਾਦੀ ਅਸਲ ਵਿੱਚ ਪਰੰਪਰਾਗਤ ਧਰਮਾਂ ਦੀ ਖਿੱਲੀ ਉਡਾਣਾਂ ਲਈ ਹੀ ਦੁਸ਼ਟਤਾ ਦੇ ਪ੍ਰਤੀਕ ਦੀ ਪੂਜਾ ਕਰਦੇ ਹਨ। ਇਹਨਾਂ ਦੀ ਪੂਜਾ ਪੱਧਤੀਆਂ ਵਿੱਚ ਜਿਆਦਾਤਰ ਪਸ਼ੁਬਲੀ, ਨਰਬਲੀ, ਹੱਤਿਆ ਅਤੇ ਆਤਮਹੱਤਿਆ ਵਰਗੀ ਗੰਦੀ ਚੀਜਾਂ ਹੁੰਦੀਆਂ ਹਨ। ਪਰੰਪਰਾਗਤ ਸ਼ੈਤਾਨਵਾਦੀ ਕਾਲ਼ਾ ਜਾਦੂ ਵੀ ਕਰਦੇ ਹਨ।[1]ਪੂਜਾਸ਼ੈਤਾਨੀਧਰਮ

ਹਵਾਲੇ[ਸੋਧੋ]

  1. Jesper Aagaard Petersen (2009). "Introduction: Embracing Satan". Contemporary Religious Satanism: A Critical Anthology. Ashgate Publishing. ISBN 978-0-7546-5286-1.