ਸ੍ਰੀ ਲੰਕਾ
ਵਿਕਿਪੀਡਿਆ ਤੋਂ
(ਸ਼੍ਰੀ ਲੰਕਾ ਤੋਂ ਰੀ-ਡਿਰੈਕਟ)
ਸ੍ਰੀ ਲੰਕਾ ਜਾਂ ਸ੍ਰੀ ਲੰਕਾ ਦਾ ਲੋਕਤੰਤਰੀਕ ਸੋਸ਼ਲਿਸਟ ਗਣਰਾਜ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ ੩੧ ਕਿਲੋਮੀਟਰ (੧੯.੩ ਮੀਲ) ਦੂਰ ਇੱਕ ਟਾਪੂ ਹੈ। ਇਥੇ ਲੱਗ-ਭੱਗ ੨ ਕਰੌੜ ਲੋਕ ਰਹਿੰਦੇ ਹਨ। ਇਹ ਦੇਸ਼ ਚਾਹ, ਕੋਫੀ, ਨਾਰੀਅਲ, ਅਤੇ ਰਬੜ ਦੀ ਪੇਦਾਵਾਰ ਲਈ ਜਾਣਿਆਂ ਜਾਂਦਾ ਹੈ। ਸ੍ਰੀ ਲੰਕਾ ਨੂੰ ੧੯੪੮ ਵਿੱਚ ਬ੍ਰਿਟਨ ਤੋਂ ਆਜਾਦੀ ਮਿਲੀ।
[ਸੋਧ] ਬਾਹਰੀ ਕੜੀ
- ↑ Official Website of Sri Lanka tourist Board - Facts at a glance.
- ↑ Sri Lanka: Parliament History.
- ↑ Demographics of Sri Lanka#CIA World Factbook demographic statistics.

- ↑ http://www.imf.org/external/pubs/ft/weo/2009/01/weodata/weorept.aspx?sy=2006&ey=2009&scsm=1&ssd=1&sort=country&ds=.&br=1&c=524&s=NGDPD,NGDPDPC,PPPGDP,PPPPC,LP&grp=0&a=&pr.x=59&pr.y=9
- ↑ ੯.੦ ੯.੧ ੯.੨ ੯.੩ "Sri Lanka". International Monetary Fund. http://www.imf.org/external/pubs/ft/weo/2009/01/weodata/weorept.aspx?sy=2006&ey=2009&scsm=1&ssd=1&sort=country&ds=.&br=1&c=524&s=NGDPD%2CNGDPDPC%2CPPPGDP%2CPPPPC%2CLP&grp=0&a=&pr.x=59&pr.y=9. Retrieved on 2009-04-22.