ਸ਼੍ਰੇਣੀ:ਸਿੱਖੀ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
Khandagold.gif

ਸਿੱਖੀ ਇੱਕ ਧਰਮ ਹੈ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ'ਚ ਪੈਦਾ ਹੋਏ ਅਪਵਾਦਾਂ ਤੋਂ ਪਰਭਾਵਿਤ ਵਾਤਾਵਰਣ ਵਿੱਚ ਤਿਆਰ ਹੋਇਆ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ, ਜਿੰਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਹੋਰ ਭਗਤਾ ਦੀ ਬਾਣੀ ਨਾਲ ਇੱਕਠਾ ਕੀਤਾ ਗਿਆ ਹੈ। ਇਹ ਹਿੰਦੂ ਅਤੇ ਇਸਲਾਮ ਦੇ ਸਮਾਜਕ ਰਿਵਾਜਾਂ ਅਤੇ ਢਾਂਚੇ (ਜਿਵੇਂ ਕਿ ਜਾਤ-ਪਾਤ ਅਤੇ ਪਰਦਾ ਪਰਥਾ) ਆਦਿ ਦੇ ਢੰਗ ਤੋਂ ਵੱਖਰਾ ਹੈ। ਸਿੱਖੀ ਹਿੰਦੂ ਸੁਧਾਰ ਲਹਿਰਾਂ (ਜਿਵੇਂ ਕਿ ਭਗਤੀ, ਮੁਕਤੀ, ਵੈਦਿਕ, ਗੁਰੂ ਵਿਚਾਰ ਅਤੇ ਭਜਨ) ਦੇ ਨਾਲ ਨਾਲ ਸੂਫ਼ੀ ਇਸਲਾਮ ਤੋਂ ਵੀ ਪਰਾਭਵਿਤ ਹੈ।

ਸਬ-ਕੈਟਾਗਰੀਆਂ

ਨਮੂਨਾ:ਕੁਲ ੭ ਸ਼੍ਰੇਣੀਆਂ ਵਿਚੌਂ , PLURAL:੭

ਸ ਅਗੇ.

ਕੈਟਾਗਰੀ "ਸਿੱਖੀ" ਵਿੱਚ ਲੇਖ

ਨਮੂਨਾ:ਕੁਲ ੩੬ ਲੇਖਾਂ ਵਿਚੌਂ , PLURAL:੩੬

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ