ਸ਼੍ਰੇਣੀ ਚਰਚਾ:ਸਮਾਜ
ਵਿਕਿਪੀਡਿਆ ਤੋਂ
|
ਇਹ ਸਮਾਜ ਸ਼੍ਰੈਣੀ ਦਾ ਸੁਧਾਰ ਕਰਨ ਦੇ ਬਾਰੇ ਚਰਚਾ ਕਰਨ ਲਈ ਇੱਕ ਚਰਚਾ ਪੇਜ ਹੈ। |
|||
|---|---|---|---|
|
|
||
[ਸੋਧ] ਗਾਂਧੀ ਜੀ ਦੇ ਤਿੰਨ ਬਾਂਦਰ
ਮਹਾਤਮਾ ਗਾਂਧੀ ਜੀ ਦੇ ਤਿੰਨ ਬਾਂਦਰ ਬਹੁਤ ਮਸ਼ਹੂਰ ਹਨ। ਭਾਰਤ ਦੇ ਹਰ ਸਕੂਲ ਦੀ ਹਰ ਜਮਾਤ ਵਿਚ ਇਸ ਬਾਰੇ ਦਸਿਆ ਤੇ ਪੜ੍ਹਾਇਆ ਵੀ ਜਾਂਦਾ ਹੈ। ਮਹਾਤਮਾ ਗਾਂਧੀ ਜੀ ਦੇ ਇਕ ਬਾਂਦਰ ਨੇ ਮੂੰਹ ਤੇ, ਦੂਜੇ ਨੇ ਕੰਨਾਂ ਤੇ ਅਤੇ ਤੀਜੇ ਨੇ ਅੱਖਾਂ ਉਪਰ ਹੱਥ ਰੱਖ ਬੰਦ ਕੀਤੇ ਹੋਏ ਹਨ। ਜੋ ਗਾਂਧੀ ਜੀ ਦੀ ਉੱਚ ਸੋਚ ਦਾ ਫਲਸਫਾ ਦਰਸਾਉਦੇ ਹਨ ਕਿ ਨਾ ਬੁਰਾ ਬੋਲੋ, ਨਾ ਬੁਰਾ ਸੁਣੋ ਅਤੇ ਨਾ ਬੁਰਾ ਵੇਖੋ । ਪਰ ਜਦੋ ਅਸਾਂ ਨੇ ਮੂੰਹ, ਕੰਨ ਅਤੇ ਅੱਖਾਂ ਹੀ ਬੰਦ ਕਰ ਲਈਆਂ ਤਦੋA ਬੁਰਾ ਤਾਂ ਦੂਰ ਦੀ ਗੱਲ ਹੋਈ ਕੋਈ ਵੀ, ਨਾ ਚੰਗਾ ਬੋਲ ਸਕੇਗਾ, ਨਾ ਚੰਗਾ ਸੁਣ ਸਕੇਗਾ ਅਤੇ ਨਾ ਹੀ ਚੰਗਾ ਵੇਖ ਸਕੇਗਾ। ਸੱਚ ਹੈ ਨ ਇਹ ਵਿਚਾਰ! ਸੋ ਇਸੇ ਲਈ ਮੇਰੇ ਭਾਰਤ ਵਿਚ ਕੋਈ ਨਾ ਸੱਚ ਬੋਲਦਾ ਹੈ, ਨਾ ਸੱਚ ਸੁਣਦਾ ਹੈ ਅਤੇ ਨਾ ਸੱਚ ਵੇਖਦਾ ਹੈ। ਇਹੋ ਸੱਚਾ ਸੁਚਾ ਭਾਰਤੀ ਫਲਸਫਾ ਹੈ ਬਾਕੀ ਸਬ ਝੂਠ ਹੈ।
( ਡਾ: ਰਿਪੁਦਮਨ ਸਿੰਘ ) ਪਟਿਆਲਾ- 147001 --ਰਿਪੁ ੦੮:੫੩, ੧੪ ਜੂਨ ੨੦੦੯ (UTC)