ਸਾਂਤਾ ਮਾਰੀਆ ਦੇਲ ਨਾਰਾਂਕੋ

ਗੁਣਕ: 43°22′44.5″N 5°51′57.5″W / 43.379028°N 5.865972°W / 43.379028; -5.865972
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਉਂਟ ਨਾਰਾਂਕੋ ਵਿੱਚ ਸੰਤ ਮੈਰੀ ਦਾ ਗਿਰਜਾਘਰ
Iglesia de Santa María del Naranco (ਸਪੇਨੀ)
ਧਰਮ
ਮਾਨਤਾਰੋਮਨ ਕੈਥੋਲਿਕ
ਸੂਬਾਆਸਤੂਰੀਆਸ
Ecclesiastical or organizational statusInactive
ਪਵਿੱਤਰਤਾ ਪ੍ਰਾਪਤੀ23 ਜੂਨ 848
ਟਿਕਾਣਾ
ਟਿਕਾਣਾਓਵੀਏਦੋ, ਸਪੇਨ
ਗੁਣਕ43°22′44.5″N 5°51′57.5″W / 43.379028°N 5.865972°W / 43.379028; -5.865972
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਪੂਰਵ ਰੋਮਾਂਸਕ ਕਲਾ
ਵਿਸ਼ੇਸ਼ਤਾਵਾਂ
Direction of façadeO
ਲੰਬਾਈ20 metres (66 ft)
ਚੌੜਾਈ10 metres (33 ft)
Official name: Monuments of Oviedo and the Kingdom of the Asturias
Typeਸਭਿਆਚਾਰਿਕ
Criteriai, ii, vi
Designated1985 (9ਵੀਂ ਵਿਸ਼ਵ ਵਿਰਾਸਤ ਕਮੇਟੀ)
Reference no.312
State Partyਸਪੇਨ
ਖੇਤਯੂਰਪ
Official name: Santa María del Naranco
Typeਅਹਿੱਲ
Designated24 January 1885
Reference no.RI-51-0000047[1]
ਵੈੱਬਸਾਈਟ
Official Website

ਸਾਂਤਾ ਮਾਰੀਆ ਦੇਲ ਨਾਰਾਂਕੋ ਗਿਰਜਾਘਰ (Spanish: Iglesia de Santa María del Naranco; ਆਸਤੂਰੀਆਈ: [Ilesia de Santa María'l Narancu] Error: {{Lang}}: text has italic markup (help)) ਓਵੀਏਦੋ, ਸਪੇਨ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਨਾਰਾਂਕੋ ਪਹਾੜੀ ਉੱਤੇ ਸਥਿਤ ਇੱਕ ਰੋਮਨ ਕੈਥੋਲਿਕ ਪੂਰਵ-ਰੋਮਾਂਸਕ ਗਿਰਜਾਘਰ ਹੈ। ਆਸਤੂਰੀਆਸ ਦੇ ਰਾਮੀਰੋ ਪਹਿਲੇ ਨੇ ਇਸਨੂੰ ਇੱਕ ਸ਼ਾਹੀ ਮਹਿਲ ਦੇ ਤੌਰ ਉੱਤੇ ਬਣਾਉਣ ਦਾ ਹੁਕਮ ਦਿੱਤਾ ਸੀ ਜਿਸ ਵਿੱਚ 100 ਮੀਟਰ ਦੀ ਦੂਰੀ ਉੱਤੇ ਸਥਿਤ ਸਾਨ ਮਿਗੁਏਲ ਦੇ ਲੀਯੋ ਗਿਰਜਾਘਰ ਵੀ ਸ਼ਾਮਿਲ ਸੀ। ਇਸਦੀ ਉਸਾਰੀ 848 ਵਿੱਚ ਪੂਰੀ ਹੋਈ ਸੀ।

ਦਸੰਬਰ 1985 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸਨੂੰ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸ[ਸੋਧੋ]

ਨਾਰਾਂਕੋ ਪਹਾੜੀ ਉੱਤੇ ਇਸ ਇਮਾਰਤ ਦੀ ਉਸਾਰੀ ਇੱਕ ਮਹਿਲ ਵਜੋਂ ਹੋਈ ਸੀ ਅਤੇ ਇਹ ਸ਼ਹਿਰ ਦੇ ਆਲੇ-ਦੁਆਲੇ ਬਣਾਈਆਂ ਗਈਆਂ ਸ਼ਾਹੀ ਇਮਾਰਤਾਂ ਵਿੱਚੋਂ ਇੱਕ ਸੀ। 12ਵੀਂ ਸਦੀ ਵਿੱਚ ਇਸਨੂੰ ਸੰਤ ਮੈਰੀ ਦੀ ਯਾਦ ਵਿੱਚ ਇੱਕ ਗਿਰਜਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]