ਸਾਂਤਿਆਗੋ ਦੇ ਕਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਲੀ
—  ਸ਼ਹਿਰ  —
ਉਪਨਾਮ: "ਸੁਰਗ ਦੀ ਟਾਹਣੀ", "ਕੋਲੰਬੀਆ ਦੀ ਖੇਡ ਰਾਜਧਾਨੀ", "Cali es Cali, lo demás es loma", "ਦੁਨੀਆਂ ਦੀ ਸਾਲਸਾ ਰਾਜਧਾਨੀ"
ਕਾਲੀ is located in ਕੋਲੰਬੀਆ
ਕਾਲੀ
ਕੋਲੰਬੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 3°25′14″N 76°31′20″W / 3.42056°N 76.52222°W / 3.42056; -76.52222
ਦੇਸ਼ ਕੋਲੰਬੀਆ
ਵਿਭਾਗ ਕਾਊਕਾ ਘਾਟੀ
ਸਥਾਪਨਾ ੧੫ ਜੁਲਾਈ ੧੫੩੬
ਸਥਾਪਕ ਸੇਬਾਸਤੀਆਨ ਦੇ ਬੇਲਾਲਕਾਸਾਰ
ਸਰਕਾਰ
 - ਮੇਅਰ ਰੋਦਰੀਗੋ ਗੁਏਰੇਰੋ ਬੇਲਾਸਕੋ
ਖੇਤਰਫਲ
 - ਸ਼ਹਿਰ ੫੬੪ km2 (੨੧੭.੮ sq mi)
ਉਚਾਈ ੯੯੭
ਅਬਾਦੀ (੨੦੧੨)[੧]
 - ਸ਼ਹਿਰ ੨੨,੯੪,੬੫੩
 - ਮੁੱਖ-ਨਗਰ ੩੨,੦੦,੦੦੦
ਸਮਾਂ ਜੋਨ ਕੋਲੰਬੀਆ ਸਮਾਂ (UTC-੫)
ਖੇਤਰ ਕੋਡ +੫੭ ੨
ਮਨੁੱਖੀ ਵਿਕਾਸ ਸੂਚਕ (੨੦੧੦) ੦.੮੯ – ਬਹੁਤ ਉੱਚਾ
ਵੈੱਬਸਾਈਟ Official website (ਸਪੇਨੀ)

ਸਾਂਤਿਆਗੋ ਦੇ ਕਾਲੀ (ਸਪੇਨੀ ਉਚਾਰਨ: [sanˈtjaɣo ðe ˈkali]), ਆਮ ਤੌਰ 'ਤੇ ਕਾਲੀ, ਪੱਛਮੀ ਕੋਲੰਬੀਆ ਵਿੱਚ ਇੱਕ ਸ਼ਹਿਰ ਹੈ ਅਤੇ ਕਾਊਕਾ ਘਾਟੀ ਵਿਭਾਗ ਦੀ ਰਾਜਧਾਨੀ ਹੈ। ੨੫ ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣ-ਪੱਛਮੀ ਕੋਲੰਬੀਆ ਦਾ ਪ੍ਰਮੁੱਖ ਸ਼ਹਿਰੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ ਅਤੇ ਆਪਣੀ ਭੂਗੋਲਕ ਸਥਿਤੀ ਸਦਕਾ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ਼ ਵਧ ਰਹੀਆਂ ਅਰਥਾਚਾਰਾਵਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]