ਸਾਇਬੇਰੀਆਈ ਟਾਈਗਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਸਾਇਬੇਰੀਆਈ ਟਾਈਗ
Chinese: 东北虎
ਨਮੂਨਾ:Language with name
ਰੂਸੀ: Амурский тигр
ਨਮੂਨਾ:Language with name
Persian: ببر سیبری
ਨਮੂਨਾ:Language with name
Captive Siberian tiger - Copenhagen Zoo, Denmark.jpg
ਸੁਰੱਖਿਆ ਥਾਨ
ਵਿਗਿਆਨੀ ਵਰਗੀਕਰਣ
ਜਗਤ: Animalia
ਸੰਘ: Chordata
ਵਰਗ: Mammalia
ਗਣ: Carnivora
ਕੁਲ: Felidae
ਉਪਕੁਲ: Pantherinae
ਵੰਸ਼: Panthera
ਜਾਤੀ: P. tigris
ਉਪਜਾਤੀ: P. tigris altaica
Trinomial name
Panthera tigris altaica
Temminck, 1884
Distribution of the Siberian tiger (in red)
Distribution of the Siberian tiger (in red)
Original western distribution of the Siberian tiger (in red)
Original western distribution of the Siberian tiger (in red)
Synonyms

P. t. virgata (Iran, Iraq, Afghanistan, Turkey, Mongolia, Caucasus, Tajikistan, Turkmenistan, and Uzbekistan)
P. t. lecoqi (China) (Disputed, might be a new variant)
P. t. trabata (Kazakhstan)
P. t. septentrionalis (Azerbaijan)

ਸਾਇਬੇਰੀਆਈ ਟਾਈਗਰ

ਸਾਇਬੇਰੀਆਈ ਟਾਈਗਰ (Panthera tigris altaica), ਇਸ ਨੂੰ ਅਮੁਰ, ਮੇਨਚੂਰੀਅਨ, ਆਲਟੈਕ, ਕੋਰੀਅਨ, ਜਾਂ ਉੱਤਰੀ ਚੀਨੀ ਟਾਈਗਰ ਵੀ ਕਿਹਾ ਜਾਂਦਾ ਹੈ। ਇਹ ਸਾਇਬੇਰੀਆ ਵਿੱਚ ਅਮੁਰ ਅਤੇ ਉਸਾਉਰੀ ਦਰਿਆਵਾਂ ਦੇ ਖੇਤਰ ਪਰਾਈਮੋਰਸਕੀ ਕਰਾਏ ਅਤੇ ਖਾਬਰੋਵਸਕ ਕਰਾਏ ਵਿੱਚ ਪਾਇਆ ਜਾਂਦਾ ਹੈ। ਇਹ ਟਾਈਗਰ ਦੀ ਸਭ ਤੋਂ ਵੱਡੀ ਕਿਸਮ ਮੰਨੀ ਜਾਂਦੀ ਹੈ। ਨਰ ਸਾਇਬੇਰੀਆਈ ਟਾਈਗਰਾਂ ਦੀ ਲੰਬਾਈ ੧੯੦-੨੩੦ ਸੈਂਟੀਮੀਟਰ[੨] ਅਤੇ ਭਾਰ ਤਕਰੀਬਨ ੨੨੭ ਕਿਲੋਗਰਾਮ ਹੁੰਦਾ ਹੈ। ਇਸ ਦੀ ਖਲ ਮੋਟੀ ਅਤੇ ਇਸ ਉੱਤੇ ਘੱਟ ਧਾਰੀਆਂ ਹੁੰਦੀਆਂ ਹਨ। ਰੀਕਾਰਡ ਵਿੱਚ ਸਭ ਤੋਂ ਭਾਰਾ ਸਾਇਬੇਰੀਆਈ ਟਾਈਗਰ ੨੮੪ ਕਿਲੋਗਰਾਮ ਦਾ ਸੀ।[੩] ਛੇ ਮਹਿਨੇ ਦਾ ਸਾਇਬੇਰੀਆਈ ਟਾਈਗਰ ਇੱਕ ਵੱਡੇ ਲੈਪਰਡ ਜਿਡਾ ਹੋ ਜਾਂਦਾ ਹੈ। ਇਸ ਦੀ ਜੰਗਲੀ ਜਨ-ਸੰਖਿਆ ੪੫੦-੫੦੦ ਦੱਸੀ ਗਈ ਸੀ। ਸੰਨ ੨੦੦੯ ਦੇ ਵਿੱਚ ਜਿਨੇਟਿਕ ਰੀਸਰਚ ਦੇ ਦੂਆਰਾ ਇਹ ਪਤਾ ਲਗਾਇਆ ਗਿਆ ਸੀ, ਕਿ ਕੇਸਪੀਅਨ ਟਾਈਗਰ ਅਤੇ ਸਾਇਬੇਰੀਆਈ ਟਾਈਗਰ ਇੱਕੋ ਹੀ ਕਿਸਮ ਹੈ। ਪਹਿਲਾਂ ਕੇਸਪੀਅਨ ਟਾਈਗਰ ਨੂੰ ਟਾਈਗਰ ਦੀ ਵੱਖਰੀ ਕਿਸਮ ਸਮਜਿਆ ਜਾਂਦਾ ਸੀ।[੪][੫]

[ਸੋਧ] ਨੋਟ

  1. Miquelle, D., Darman, Y. & Seryodkin, I (2008). Panthera tigris altaica. 2008 IUCN Red List of Threatened Species. IUCN 2008. Retrieved on 23 March 2009.
  2. Cite error: Invalid <ref> tag; no text was provided for refs named university2002
  3. Graham Batemann: Die Tiere unserer Welt Raubtiere, Deutsche Ausgabe: Bertelsmann Verlag, 1986.
  4. "The Caspian Tiger - Panthera tigris virgata". http://www.tigerhomes.org/animal/curriculums/caspian-tiger-pc.cfm. Retrieved on ੧੨ ਅਕਤੂਬਰ ੨੦੦੭. 
  5. "The Caspian Tiger at www.lairweb.org.nz". http://www.lairweb.org.nz/tiger/caspian.html. Retrieved on ੧੨ ਅਕਤੂਬਰ ੨੦੦੭. 

[ਸੋਧ] ਬਾਰਲੇ ਲਿੰਕ

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ