ਸਾਊਥ ਅਫਰੀਕਨ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਾਊਥ ਅਫਰੀਕਨ ਕਮਿਊਨਿਸਟ ਪਾਰਟੀ
South African Communist Party logo.png
ਲੀਡਰ Blade Nzimande
ਬੁਨਿਆਦ ਰੱਖੀ 1921
ਹੈੱਡਕੁਆਟਰ 3rd Floor, Cosatu House
1 Leyds Street, cnr Biccard
Braamfontein
Johannesburg, 2000
ਅਖਬਾਰ Umsebenzi
ਨੌਜਵਾਨ ਵਿੰਗ ਦੱਖਣੀ ਅਫਰੀਕਾ ਦੀ ਯੰਗ ਕਮਿਊਨਿਸਟ ਲੀਗ
ਮੈਂਬਰਸ਼ਿਪ  (2007) 51,874
ਵਿਚਾਰਧਾਰਾ ਕਮਿਊਨਿਜ਼ਮ
ਮਾਰਕਸਵਾਦ-ਲੈਨਿਨਵਾਦ
ਰਾਸ਼ਟਰੀ ਅਫਿਲੀਏਸ਼ਨ ਅਫਰੀਕੀ ਨੈਸ਼ਨਲ ਕਾਂਗਰਸ
ਅੰਤਰਰਾਸ਼ਟਰੀ ਅਫਿਲੀਏਸ਼ਨ ਅਫਰੀਕਾ ਲੈਫਟ ਨੈੱਟਵਰਕਿੰਗ ਫੋਰਮ
ਰੰਗ ਲਾਲ, ਕਾਲਾ, ਪੀਲਾ
              
ਵੈੱਬਸਾਈਟ
www.sacp.org.za
ਪਾਰਟੀ ਝੰਡਾ
SACP flag.gif

ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (SACP) ਦੱਖਣੀ ਅਫਰੀਕਾ ਦੀ ਕਮਿਊਨਿਸਟ ਪਾਰਟੀ ਹੈ। ਇਹ 1921 ਵਿੱਚ ਬਣੀ ਸੀ। ਇਹ 1950 ਵਿੱਚ ਗੈਰਕਾਨੂੰਨੀ ਐਲਾਨ ਕਰ ਦਿੱਤੀ ਗਈ ਸੀ। ਇਸਨੇ ਰੰਗਭੇਦ ਦੇ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹਿੱਸਾ ਲਿਆ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਅਫਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ।