ਦੱਖਣੀ ਅਫ਼ਰੀਕਾ (ਆਧੁਨਿਕ ਗਣਰਾਜ)
|
|
|||||
|---|---|---|---|---|---|
|
|
|||||
| ਮਾਟੋ: !ke e: ǀxarra ǁke (ǀXam) "ਭਿੰਨ ਵਿੱਚ ਏਕਤਾ" |
|||||
| ਰਾਸ਼ਟਰ ਗੀਤ: ਦੱਖਣੀ ਅਫ਼ਰੀਕਾ ਦੀ ਰਾਸ਼ਟਰੀ ਗੀਤ |
|||||
| ਰਾਜਧਾਨੀ | ਪ੍ਰਿਟੋਰੀਆ (ਅੰਤਰੰਗ) ਬਲੂਮਫੋਂਟੈਨ (ਨਿਆਇਕ) ਕੇਪਟਾਊਨ (ਵਿਧਾਇਕੀ) |
||||
| Largest | ਜੋਹਾਨਿਸਬਰਗ (2006)[੨] | ||||
| ਰਾਸ਼ਟਰੀ ਭਾਸ਼ਾਵਾਂ | |||||
| ਜਾਤੀ ਸਮੂਹ | 79.6% ਕਾਲੇ 9.0% ਰੰਗੀ 8.9% ਗੋਰੇ 2.5% ਏਸ਼ੀਆਈ[੪] |
||||
| ਵਾਸੀ ਸੂਚਕ | ਦੱਖਣੀ ਅਫ਼ਰੀਕੀ | ||||
| ਸਰਕਾਰ | ਸੰਵਿਧਾਨਕ ਸੰਸਦੀ ਗਣਰਾਜ | ||||
| - | ਰਾਸ਼ਟਰਪਤੀ | ਜੇਕਬ ਜ਼ੂਮਾ | |||
| - | ਉਪ-ਰਾਸ਼ਟਰਪਤੀ | ਕਗਾਲੇਮਾ ਮੋਤਲਾਂਥੇ | |||
| - | NCOP ਚੇਅਰਮੈਨ | ਮ. ਜ. ਮਾਹਲੰਗੂ | |||
| - | ਰਾਸ਼ਟਰੀ ਸਭਾ ਸਪੀਕਰ | ਮੈਕਸ ਸਿਸੁਲੂ | |||
| - | ਮੁੱਖ ਜੱਜ | ਮੋਗੋਂਗ ਮੋਗੋਂਗ | |||
| ਵਿਧਾਨ ਸਭਾ | ਸੰਸਦ | ||||
| - | ਉੱਚ ਸਦਨ | ਸੂਬਿਆਂ ਦਾ ਰਾਸ਼ਟਰੀ ਕੌਂਸਲ | |||
| - | ਹੇਠਲਾ ਸਦਨ | ਰਾਸ਼ਟਰੀ ਸਭਾ | |||
| ਅਜ਼ਾਦੀ | ਸੰਯੁਕਤ ਬਾਦਸ਼ਾਹੀ ਤੋਂ | ||||
| - | ਏਕੀਕਰਨ | 31 ਮਈ 1910 | |||
| - | ਵੈਸਟਮਿੰਸਟਰ ਦਾ ਵਿਧਾਨ | 11 ਦਸੰਬਰ 1931 | |||
| - | ਗਣਰਾਜ | 31 ਮਈ 1961 | |||
| ਖੇਤਰਫਲ | |||||
| - | ਕੁੱਲ | ੧ ਕਿਮੀ2 (25th) ੪੭੧ sq mi |
|||
| - | ਪਾਣੀ (%) | ਨਾਂ-ਮਾਤਰ | |||
| ਅਬਾਦੀ | |||||
| - | 2011 ਦੀ ਮਰਦਮਸ਼ੁਮਾਰੀ | 51,770,560[੪] | |||
| - | ਜਨਸੰਖਿਆ ਦਾ ਸੰਘਣਾਪਣ | 42.4/ਕਿਮੀ2 (169th) ੧੦੯.੮/sq mi |
|||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | 2011 ਦਾ ਅੰਦਾਜ਼ਾ | ||||
| - | ਕੁਲ | $555.134 ਬਿਲੀਅਨ[੫] | |||
| - | ਪ੍ਰਤਿ ਵਿਅਕਤੀ | $10,973[੫] | |||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | 2011 ਦਾ ਅੰਦਾਜ਼ਾ | ||||
| - | ਕੁਲ | $408.074 billion[੫] | |||
| - | ਪ੍ਰਤੀ ਵਿਅਕਤੀ | $8,066[੫] | |||
| ਜਿਨੀ (2009) | 63.1[੬] (high) (2nd) | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) | 0.619 |
||||
| ਮੁੱਦਰਾ | South African rand (ZAR) |
||||
| ਸਮਾਂ ਮੰਡਲ | SAST (ਯੂ ਟੀ ਸੀ+2) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | ||||
| ਇੰਟਰਨੈੱਟ ਟੀ.ਐਲ.ਡੀ. | .za | ||||
| ਕਾਲਿੰਗ ਕੋਡ | +27 | ||||
ਦੱਖਣੀ ਅਫ਼ਰੀਕਾ (ਸਾਊਥ ਐਫ਼ਰੀਕਾ ਵੀ ਕਿਹਾ ਜਾਂਦਾ ਹੈ) ਅਫ਼ਰੀਕਾ ਦੇ ਦੱਖਣੀ ਸਿਰੇ ’ਤੇ ਸਥਿੱਤ ਇੱਕ ਗਣਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵਿੱਚ ਨਮੀਬੀਆ, ਬੋਤਸਵਾਨਾ ਅਤੇ ਜ਼ਿੰਬਾਬਵੇ ਅਤੇ ਉੱਤਰ-ਪੂਰਬ ਵਿੱਚ ਮੋਜ਼ੈਂਬੀਕ ਅਤੇ ਸਵਾਜ਼ੀਲੈਂਡ ਨਾਲ ਲੱਗਦੀਆਂ ਹਨ, ਜਦਕਿ ਲਿਸੋਥੋ ਇੱਕ ਅਜਿਹਾ ਖ਼ੁਦਮੁਖ਼ਤਿਆਰ ਦੇਸ਼ ਹੈ, ਜੋ ਪੂਰੀ ਤਰ੍ਹਾਂ ਦੱਖਣੀ ਅਫਰੀਕਾ ਨਾਲ਼ ਘਿਰਿਆ ਹੋਇਆ ਹੈ।
ਇਤਿਹਾਸ [ਸੋਧ]
|
||||||||||||||||