ਸਾਬਰ ਕੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਬਰ ਕੋਟੀ
ਸਾਬਰ ਕੋਟੀ
ਜਨਮ25 ਅਕਤੂਬਰ 1982
ਕੋਟ ਕਰਾਰ ਖ਼ਾਨ
ਮੌਤ25 ਜਨਵਰੀ 2018(2018-01-25) (ਉਮਰ 35)
ਕਿੱਤਾਗਾਇਕ
ਸਾਲ ਸਰਗਰਮ1996–2018

ਸਾਬਰ ਕੋਟੀ ਇੱਕ ਭਾਰਤੀ ਪੰਜਾਬੀ ਗਾਇਕ ਸੀ। ਉਸ ਨੂੰ ਉਸ ਦੇ ਗੀਤ ਤੈਨੂੰ ਕੀ ਦੱਸੀਏ  ਲਈ ਬਿਹਤਰ ਜਾਣਿਆ ਜਾਂਦਾ ਹੈ।[1][2][3][4][5]

ਨਿੱਜੀ ਜ਼ਿੰਦਗੀ[ਸੋਧੋ]

ਸਾਬਰ ਕੋਟੀ ਦਾ ਜਨਮ ਕੋਟ ਕਰਾਰ ਖ਼ਾਨ ਦੇ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਦਾ ਵਿਆਹ ਰੀਤਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਇਨ੍ਹਾਂ ਦਾ ਦੇਹਾਂਤ 25 ਜਨਵਰੀ 2018 ਨੂੰ ਲੰਮੇ ਸਮੇਂ ਬਿਮਾਰ ਰਹਿਣ ਉਪਰੰਤ ਹੋਈ। [6]

ਡਿਸਕੋਗ੍ਰਾਫੀ[ਸੋਧੋ]

ਸੰਗੀਤ ਐਲਬਮ[ਸੋਧੋ]

ਰੀਲੀਜ ਐਲਬਮ ਰਿਕਾਰਡ ਲੇਬਲ ਨੋਟ
1998 ਸੋਨੇ ਦਿਆ ਵੇ ਕੰਗਣਾ
2002 ਸ਼ੌਕ ਅਮੀਰਾਂ ਦਾ ਏਕਲ
2005 ਹੰਝੂ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2006 ਤਨਹਾਈਆਂ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2008 ਫਰਮਾਇਸ਼ ਮਿਊਜ਼ਿਕ ਵੇਵਜ਼
2012 ਚੋਟ ਟੈਲੀਟਿਊਨ ਏਕਲ
2013 ਫਰਮਾਇਸ਼ ਸੋਨੀ ਮਿਊਜ਼ਿਕ ਐਂਟਰਟੇਨਮੈਂਟ
2014 ਤੇਰਾ ਚੇਹਰਾ ਸੋਨੀ ਮਿਊਜ਼ਿਕ ਐਂਟਰਟੇਨਮੈਂਟ [7]
2014 ਗਮ ਨਹੀਂ ਮੁਕਦੇ Fresher Records ਏਕਲ
2016 ਦੁਖ ਦੇਣ ਦੀ Anand Cassettes Industries ਏਕਲ

ਫ਼ਿਲਮੋਗ੍ਰਾਫੀ[ਸੋਧੋ]

ਫਿਲਮ ਰੋਲ ਭਾਸ਼ਾ ਸਾਲ
ਇਸ਼ਕ ਨਚਾਇਆ ਗਲੀ ਗਲੀ ਪਲੇਬੈਕ ਸਿੰਗਰ ਪੰਜਾਬੀ 1996
ਤਬਾਹੀ 1996
ਤਾਰਾ ਅੰਬਰਾ ਤੇ 2002
ਪਿੰਡ ਦੀ ਕੁੜੀ 2005
ਮਜਾਜਣ 2008

ਹਵਾਲੇ[ਸੋਧੋ]

  1. "Audio and Video clips of all Genres — BBC Music". BBC. Retrieved 12 July 2016.
  2. "साबर कोटी के गीतों पर झूमा शहर". Punjab Kesari Himachal. Retrieved 12 July 2016.
  3. "ਸਾਬਰਕੋਟੀ ਦਾ ਗੀਤ 'ਖੈਰ ਖੁਵਾ' ਜਲਦ ਹੋਵੇਗਾ ਰਿਲੀਜ਼". Jagbani. Archived from the original on 20 ਅਗਸਤ 2016. Retrieved 12 July 2016.
  4. Anjali Gera Roy (2010). Bhangra Moves: From Ludhiana to London and Beyond. Ashgate Publishing, Ltd. pp. 61, 151, 216. ISBN 9780754658238.
  5. "Sabar Koti known for his songs Hanju and Farmaish joins Dipps in the studio". BBC. Retrieved 12 July 2016.
  6. "Know Your Artiste Sabar Koti Punjabi pop at its best". Tribune India. Retrieved 12 July 2016.
  7. "'ਤੇਰਾ ਚਿਹਰਾ' ਦੇ ਗੀਤਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ: ਸਾਬਰਕੋਟੀ". Jagbani. Archived from the original on 20 ਅਗਸਤ 2016. Retrieved 12 July 2016.

ਬਾਹਰੀ ਲਿੰਕ[ਸੋਧੋ]