ਸਾਬਰਮਤੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਬਰਮਤੀ ਦਰਿਆ
ਦਰਿਆ
ਅਹਿਮਦਾਬਾਦ ਵਿੱਚ ਸਾਬਰਮਤੀ ਦਰਿਆ
ਦੇਸ਼ ਭਾਰਤ
ਰਾਜ ਗੁਜਰਾਤ, ਰਾਜਸਥਾਨ
ਸਹਾਇਕ ਦਰਿਆ
 - ਖੱਬੇ ਵਕਲ ਦਰਿਆ, ਸੇਈ ਦਰਿਆ, ਹਰਨਵ ਦਰਿਆ, ਹਾਥਮਤੀ ਦਰਿਆ, ਵਤਰਕ ਦਰਿਆ, ਮਧੂਮਤੀ ਦਰਿਆ
ਸ਼ਹਿਰ ਅਹਿਮਦਾਬਾਦ, ਗਾਂਧੀਨਗਰ
ਸਰੋਤ ਢੇਬਰ ਝੀਲ, ਰਾਜਸਥਾਨ
 - ਸਥਿਤੀ ਅਰਾਵਲੀ, ਉਦੈਪੁਰ ਜ਼ਿਲ੍ਹਾ, ਰਾਜਸਥਾਨ, ਭਾਰਤ
 - ਉਚਾਈ 782 ਮੀਟਰ (2,566 ਫੁੱਟ)
ਲੰਬਾਈ 371 ਕਿਮੀ (231 ਮੀਲ)

ਸਾਬਰਮਤੀ ਦਰਿਆ ਪੱਛਮੀ ਭਾਰਤ ਦਾ ਇੱਕ ਦਰਿਆ ਹੈ ਅਤੇ ਉੱਤਰੀ ਗੁਜਰਾਤ ਦੇ ਸਭ ਤੋਂ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਹ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਅਰਾਵਲੀ ਪਹਾੜਾਂ ਵਿੱਚ ਢੇਬਰ ਝੀਲ ਤੋਂ ਸ਼ੁਰੂ ਹੁੰਦਾ ਹੈ ਅਤੇ ੩੭੧ ਕਿਲੋਮੀਟਰ ਦੀ ਲੰਬਾਈ ਤੈਅ ਕਰਕੇ ਅਰਬ ਸਾਗਰ ਦੀ ਖੰਭਾਤ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]