ਸਾਲਵਾਦੋਰ
| ਏਲ ਸਾਲਵਾਦੋਰ ਦਾ ਗਣਰਾਜ
República de El Salvador
|
||||||
|---|---|---|---|---|---|---|
|
|
||||||
| ਮਾਟੋ: "Dios, Unión, Libertad" (ਸਪੇਨੀ) "ਰੱਬ, ਏਕਤਾ, ਅਜ਼ਾਦੀ" |
||||||
| ਰਾਸ਼ਟਰ ਗੀਤ: Himno Nacional de El Salvador ਸਾਲਵਾਦੋਰ ਦਾ ਰਾਸ਼ਟਰੀ ਗੀਤ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸਾਨ ਸਾਲਵਾਦੋਰ 13°40′N 89°10′W / 13.667°N 89.167°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਵਾਸੀ ਸੂਚਕ | ਸਾਲਵਾਦੋਰੀ | |||||
| ਸਰਕਾਰ | ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ [੧][੨] | |||||
| - | ਰਾਸ਼ਟਰਪਤੀ | ਮਾਉਰੀਸੀਓ ਫ਼ੂਨੇਸ | ||||
| - | ਉਪ-ਰਾਸ਼ਟਰਪਤੀ | ਸਾਲਵਾਦੋਰ ਸੇਰੇਨ | ||||
| - | ਸਭਾ ਦਾ ਸਪੀਕਰ | ਸਿਗਫ਼੍ਰੀਦੋ ਮੋਰਾਲੇਸ | ||||
| - | ਸੁਪਰੀਮ ਕੋਰਟ ਮੁਖੀ | |||||
| ਵਿਧਾਨ ਸਭਾ | ਵਿਧਾਨਕ ਸਭਾ | |||||
| ਸੁਤੰਤਰਤਾ | ||||||
| - | ਸਪੇਨ ਤੋਂ | ੧੫ ਸਤੰਬਰ, ੧੮੨੧ | ||||
| - | ਸਪੇਨ ਤੋਂ ਮਾਨਤਾ | ੨੪ ਜੂਨ, ੧੮੬੫ | ||||
| - | ਮੱਧ ਅਮਰੀਕਾ ਦੇ ਮਹਾਨ ਗਣਰਾਜ ਤੋਂ | ੧੩ ਨਵੰਬਰ, ੧੮੯੮ | ||||
| ਖੇਤਰਫਲ | ||||||
| - | ਕੁੱਲ | ੨੧ ਕਿਮੀ2 (੧੫੩ਵਾਂ) ੮ sq mi |
||||
| - | ਪਾਣੀ (%) | ੧.੪ | ||||
| ਅਬਾਦੀ | ||||||
| - | ਜੁਲਾਈ ੨੦੦੯ ਦਾ ਅੰਦਾਜ਼ਾ | ੬,੧੩੪,੦੦੦[੩] (੯੯ਵਾਂ) | ||||
| - | ੨੦੦੯ ਦੀ ਮਰਦਮਸ਼ੁਮਾਰੀ | ੫,੭੪੪,੧੧੩[੪]</ref> | ||||
| - | ਜਨਸੰਖਿਆ ਦਾ ਸੰਘਣਾਪਣ | ੩੪੧.੫/ਕਿਮੀ2 (੪੭ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੪੪.੫੭੬ ਬਿਲੀਅਨ[੫] | ||||
| - | ਪ੍ਰਤਿ ਵਿਅਕਤੀ | $੭,੫੪੯[੫] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੨.੭੬੧ ਬਿਲੀਅਨ[੫] | ||||
| - | ਪ੍ਰਤੀ ਵਿਅਕਤੀ | $੩,੮੫੫[੫] | ||||
| ਜਿਨੀ (੨੦੦੨) | ੫੨.੪ (high) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਅਮਰੀਕੀ ਡਾਲਰ2 (USD) |
|||||
| ਸਮਾਂ ਮੰਡਲ | CST (ਯੂ ਟੀ ਸੀ−੬) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .sv | |||||
| ਕਾਲਿੰਗ ਕੋਡ | +੫੦੩1 | |||||
| 1 | ਟੈਲੀਫ਼ੋਨ ਕੰਪਨੀਆਂ (ਮਾਰਕਿਟ ਵੰਡ): ਤੀਗੋ (੪੫%), ਕਲਾਰੋ (੨੫%), ਮੋਵੀਸਤਾਰ (੨੪%), ਡਿਜੀਸੈਲ (੫.੫%), ਰੈੱਡ (੦.੫%). | |||||
| 2 | ਅਮਰੀਕੀ ਡਾਲਰ ਵਰਤੀ ਜਾਂਦੀ ਮੁੱਦਰਾ ਹੈ। ਵਿੱਤੀ ਜਾਣਕਾਰੀ ਅਮਰੀਕੀ ਡਾਲਰਾਂ ਜਾਂ ਸਾਲਵਾਡੋਰੀ ਕੋਲੋਨਾਂ ਵਿੱਚ ਦਰਸਾਈ ਜਾ ਸਕਦੀ ਹੈ ਪਰ ਕੋਲੋਨ ਦੀ ਵਿਕਰੀ ਖਤਮ ਹੋ ਚੁੱਕੀ ਹੈ।[੭] | |||||
| 3 | ਕੁਲ ਚਿੰਨ੍ਹ ਉੱਤੇ ਦੇਸ਼ ਦਾ ਨਾਂ "Republica de El Salvador en la America Central" ਲਿਖਿਆ ਹੋਇਆ ਹੈ ਜਿਸਦਾ ਅਰਥ ਹੈ "ਮੱਧ-ਅਮਰੀਕਾ ਵਿੱਚ ਸਾਲਵਾਦੋਰ ਦਾ ਗਣਰਾਜ" | |||||
ਸਾਲਵਾਦੋਰ ਜਾਂ ਏਲ ਸਾਲਵਾਦੋਰ (ਸਪੇਨੀ: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। ੨੦੦੯ ਤੱਕ ਇਸਦੀ ਅਬਾਦੀ ਤਕਰੀਬਨ ੫,੭੪੪,੧੧੩ ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।[੩]
੧੮੯੨ ਤੋਂ ੨੦੦੧ ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।
੨੦੧੦ ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ ੧੯੯੨ ਤੋਂ ੨੦੧੦ ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ ੨੦% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।[੮]
ਮੰਡਲ [ਸੋਧ]
ਸਾਲਵਾਦੋਰ ਨੂੰ ੧੪ ਮੰਡਲਾਂ ਜਾਂ ਡਿਪਾਰਟਮੈਂਟਾਂ (ਦੇਪਾਰਤਾਮੇਂਤੋ) ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੋਂ ੨੬੨ ਨਗਰਪਾਲਿਕਾਵਾਂ (ਮੁਨੀਸੀਪੀਓ) ਵਿੱਚ ਵੰਡੇ ਹੋਏ ਹਨ।
ਹਵਾਲੇ [ਸੋਧ]
- ↑ Baker, Brent. (2009-03-09) CNN Correspondent Now the Communist Candidate in El Salvador. NewsBusters.org. Retrieved on 2012-07-28.
- ↑ Mauricio Funes Installed As El Salvador's First Leftist President. Huffingtonpost.com. Retrieved on 2012-07-28.
- ↑ ੩.੦ ੩.੧ "UNdata El Salvador". UN. 2008. http://data.un.org/CountryProfile.aspx?crName=El%20Salvador. Retrieved on 2010-07-04.
- ↑ Resultados Vi Censo de Poblacion V de Vivienda 2007, censos.gob.sv
- ↑ ੫.੦ ੫.੧ ੫.੨ ੫.੩ "El Salvador". International Monetary Fund. http://www.imf.org/external/pubs/ft/weo/2012/01/weodata/weorept.aspx?pr.x=105&pr.y=18&sy=2009&ey=2012&scsm=1&ssd=1&sort=country&ds=.&br=1&c=253&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-18.
- ↑ "Human Development Report 2010". United Nations. 2010. http://hdr.undp.org/en/media/HDR_2010_EN_Table1.pdf. Retrieved on 5 November 2010.
- ↑ Main Aspects of the Law. bcr.gob.sv
- ↑ World's Forests Rebounding, Study Suggests. News.nationalgeographic.com (2010-10-28). Retrieved on 2012-07-28.