ਸਾਲਾਰ ਜੰਗ ਮਿਊਜ਼ੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਾਲਾਰ ਜੰਗ ਮਿਊਜ਼ੀਅਮ
Hyderabadmuseum.jpg
ਸਥਾਪਨਾ 1951
ਸਥਿਤੀ ਨਯਾ ਪੁਲ਼, ਹੈਦਰਾਬਾਦ ਦੱਕਨ, ਤਿਲੰਗਾਨਾ, ਭਾਰਤ
ਸੰਗ੍ਰਹਿ ਆਕਾਰ 1 ਅਰਬ
ਦਰਸ਼ਕ 11,24,776 as on March 2009[੧]
ਵੈੱਬਸਾਈਟ http://www.salarjungmuseum.in/

ਸਾਲਾਰਜੰਗ ਮਿਊਜ਼ੀਅਮ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਅਜਾਇਬ-ਘਰ ਹੈ। ਇਹ ਭਾਰਤ ਦੇ ਹੈਦਰਾਬਾਦ ਨਗਰ ਵਿੱਚ ਸਥਿਤ ਹੈ। ਇਸ ਦੀਆਂ 38 ਗੈਲਰੀਆਂ ਵਿੱਚ 43 ਹਜਾਰ ਤੋਂ ਜ਼ਿਆਦਾ ਕਲਾਕ੍ਰਿਤੀਆਂ, 9 ਹਜਾਰ ਪਾਂਡੂਲਿਪੀਆਂ ਅਤੇ 47 ਹਜਾਰ ਮੁਦਰਿਤ ਕਿਤਾਬਾਂ ਹਨ। ਅਜਾਇਬ-ਘਰ ਵਿੱਚ ਰੱਖੀਆਂ ਕਲਾਕ੍ਰਿਤੀਆਂ ਵੀ ਬੇਜੋੜ ਹਨ।

ਹਵਾਲੇ

  1. Government of India, Ministry of Culture, ANNUAL REPORT 2008-09 p. 35