ਸਾਹਿਤਕ ਆਲੋਚਨਾ ਸਾਹਿਤ ਦੇ ਅਧਿਅਨ, ਵਿਸ਼ਲੇਸ਼ਣ, ਮੁਲੰਕਣ ਅਤੇ ਵਿਆਖਿਆ ਨੂੰ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਨੂੰ ਲਿਟਰੇਰੀ ਕ੍ਰਿਟੀਸਿਜ਼ਮ ਕਿਹਾ ਜਾਂਦਾ ਹੈ।