ਸਿੱਖ ਮਿਸਲਾਂ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਸਿੱਖ ਮਿਸਲਾਂ (1716-1799)। ਇਹ ਛੋਟੇ ਰਾਜਨੀਤਿਕ ਸਿੱਖ ਖੇਤਰ ਸਨ, ਜਿਨਾਂ ਨੂੰ ਉਹਨਾਂ ਦੇ ਮੁੱਖ ਚਲਾਉਦੇ ਸਨ। ਉਹ ਰਾਜਨੀਤਿਕ ਰੂਪ ਵਿੱਚ ਤਾਂ ਘੱਟ, ਪਰ ਸੱਭਿਆਚਾਰ ਅਤੇ ਧਾਰਮਿਕ ਰੂਪ ਵਿੱਚ ਵਧੇਰੇ ਜੁੜੇ ਹੋਏ ਸਨ। ਪਰ, ਉਹਨਾਂ ਵਿੱਚ ਅਫ਼ਗਾਨ ਹਾਕਮ ਅਹਿਮਦ ਸ਼ਾਹ ਅਬਦਾਲੀ ਪ੍ਰਤੀ ਖਾਸ ਤੌਰ ਉੱਤੇ ਵਿਰੋਧ ਲਈ ਸੰਗਠਨ ਸੀ। ਅੰਮ੍ਰਿਤਸਰ ਉੱਤੇ ਉਸ ਨੇ ਕਈ ਵਾਰ ਹਮਲਾ ਕੀਤਾ ਤਾਂ ਕਿ ਸਿੱਖ ਧਰਮ ਨੂੰ ਖਤਮ ਕਰਕੇ ਇਹ ਸੋਚ ਨੂੰ ਮੁਕੰਮਲ ਤੌਰ ਉੱਤੇ ਸਾਫ਼ ਕੀਤਾ ਜਾ ਸਕੇ। ਸਿੱਖ ਇਤਹਾਸਕਾਰ ਨੇ ਉਸ ਸਮੇਂ ਨੂੰ "ਸ਼ਾਨਦਾਰ ਸਮਾਂ" ਕਿਹਾ ਹੈ। ਇਸ ਸਮੇਂ ਦਰਿਮਆਨ ਸਿੱਖ ਰਾਜਨੀਤਿਕ ਸ਼ਕਤੀ ਦੇ ਰੂਪ ਵਿੱਚ ਆਪਣੇ ਵਿਰੋਧੀਆਂ ਦੇ ਸਾਹਮਣੇ ਆ ਖੜ੍ਹੇ ਹੋਏ। ਉਹ ਵਿਰੋਧੀ ਸਿੱਖ ਦੇ ਵਿਰੋਧੀ ਹੋਰ ਧਾਰਮਿਕ ਸ਼ਕਤੀਆਂ ਸਨ, ਜਿਨ੍ਹਾਂ ਦੇ ਸਾਹਮਣੇ ਸਿੱਖਾਂ ਦੀ ਰਾਜਨੀਤਿਕ ਅਤੇ ਧਾਰਮਿਕ ਤੌਰ ਉੱਤੇ ਗਿਣਤੀ ਨਿਗੂਣੀ ਸੀ। ਇਹ ਸਿੱਖ ਮਿਸਲਾਂ ਦੇ ਨੂੰ ਮਹਾਰਾਜਾ ਰਣਜੀਤ ਸਿੰਘ ਲਾਹੌਰ ਸ਼ਹਿਰ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਅਤੇ ਸਿੱਖ ਰਾਜ ਸਥਾਪਤ ਕਰ ਲਿਆ।

ਸਿੱਖਾਂ ਦੇ ਉਹ ਬਾਰਾਂ ਜਥੇ, ਜਿਨ੍ਹਾਂ ਨੇ ਪੰਜਾਬ ਦੇ ਇਲਾਕੇ ਮੱਲਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ. ਨਾਮ ਇਹ ਹਨ:-
1. ਆਹਲੂਵਾਲੀਆਂ ਦੀ ਮਿਸਲ
2. ਸ਼ਹੀਦਾਂ ਦੀ ਮਿਸਲ
3. ਸਿੰਘਪੁਰੀਆਂ ਦੀ ਮਿਸਲ
4. ਸੁਕ੍ਰਚੱਕੀਆਂ ਦੀ ਮਿਸਲ
5. ਕਨ੍ਹੈਯਾਂ ਦੀ ਮਿਸਲ
6. ਕਰੋੜੀਆਂ ਦੀ ਮਿਸਲ
7. ਡੱਲੇਵਾਲੀਆਂ ਦੀ ਮਿਸਲ
8. ਨਸ਼ਾਨਵਾਲੀ ਮਿਸਲ
9. ਨਕੈਯਾਂ ਦੀ ਮਿਸਲ
10. ਫੂਲਕੀ ਮਿਸਲ
11. ਭੰਗੀਆਂ ਦੀ ਮਿਸਲ
12. ਰਾਮਗੜ੍ਹੀਆਂ ਦੀ ਮਿਸਲ.

Preceded by
ਮੁਗਲ ਰਾਜ
ਸਿੱਖ ਮਿਸਲਾਂ
1716–1799
Succeeded by
ਸਿੱਖ ਰਾਜ

[ਸੋਧ] External Links

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ